Nojoto: Largest Storytelling Platform

3. ਆਪ ਅਨਪੜ ਹੋਣ, ਚਾਹਨ ਪੁੱਤ ਪੜ ਲਿਖ ਜਾਵੇ। ਚੰਗੀ ਸਿੱਖਿਆ

3. ਆਪ ਅਨਪੜ ਹੋਣ, ਚਾਹਨ ਪੁੱਤ ਪੜ ਲਿਖ ਜਾਵੇ।
ਚੰਗੀ ਸਿੱਖਿਆ ਲਵੇ ਕੁਝ ਚੰਗਾ ਸਿਖ ਜਾਵੇ।
ਪੁੱਤ ਖੁਸ਼ ਰਵੇ ਹਮੇਸ਼ਾ, ਰੱਬ ਤੋਂ ਇਹੀ ਅਰਦਾਸ ਕਰਦੇ।
ਉਸਦੀ ਖੁਸ਼ੀਆਂ ਲਈ ਦੁਵਾਵਾਂ ਬੇਹਿਸਾਬ ਕਰਦੇ।
ਇਹੋ ਜਿਹੇ ਮਾਪੇ ਖ਼ੁਸ਼ ਰਹਿਣ ਹਮੇਸ਼ਾ,ਇਹ ਦੁਆ ਅਸੀ ਵੀ ਬੇਹਿਸਾਬ ਕਰੀਏ।
ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ
@rry #ਦਿਲਦੀਗੱਲ3

arpitthukral9301

Arry

New Creator

#ਦਿਲਦੀਗੱਲ3