ਖੂਬਸੂਰਤੀ ਚੇਹਰੇ ਦੀ ਨਹੀਂ ਦਿਲ ਦੀ ਹੁੰਦੀ ਏ I ਮਹੁੱਬਤ ਸ਼ਰੀਰ ਦੀ ਨਹੀਂ ਰੂਹ ਦੀ ਹੁੰਦੀ ਏ I ਪਿਆਰ ਵਿੱਚ ਤਿਆਗ ਤਾਂ ਹੁੰਦਾ ਹੀ ਹੈ I ਅਲੱਗ ਇਹ ਸਾਰੀ ਗੱਲ ਤਾਂ ਤਕਦੀਰ ਦੀ ਹੁੰਦੀ ਏ I ©Sukhbir Singh Alagh #punjabi #punjabipoetry #punjabipoems #sukhbirsinghalagh #Nojotopunjabi #Rose