Nojoto: Largest Storytelling Platform

ਦਿਲ ਖੋਲ੍ਹ ਕੇ ਕੀਤੀ ਗੱਲ ਵੀ ਮਾੜੀ ਪੈਗਈ,, ਦੇ ਬੈਠੇ ਦਿਲ ਦ

ਦਿਲ ਖੋਲ੍ਹ ਕੇ ਕੀਤੀ ਗੱਲ ਵੀ ਮਾੜੀ ਪੈਗਈ,,
ਦੇ ਬੈਠੇ ਦਿਲ ਦੇ ਭੇਦ ਨਾਲ ਈ ਲੈਗਈ,,,
ਕਰਕੇ ਦਿਲ ਨੀਲਾਮ, ਅੱਜ ਬਹੁਤ ਖੁਸ਼ ਹੋਊ,,,
ਜਿਹਨੂੰ ਕਹਿੰਦਾ ਸੀ ਮੈਂ ਆਪਣੀ,,ਜੜਾ ਵਿਚ ਬਹਿਗਈ,,,. #suited
ਦਿਲ ਖੋਲ੍ਹ ਕੇ ਕੀਤੀ ਗੱਲ ਵੀ ਮਾੜੀ ਪੈਗਈ,,
ਦੇ ਬੈਠੇ ਦਿਲ ਦੇ ਭੇਦ ਨਾਲ ਈ ਲੈਗਈ,,,
ਕਰਕੇ ਦਿਲ ਨੀਲਾਮ, ਅੱਜ ਬਹੁਤ ਖੁਸ਼ ਹੋਊ,,,
ਜਿਹਨੂੰ ਕਹਿੰਦਾ ਸੀ ਮੈਂ ਆਪਣੀ,,ਜੜਾ ਵਿਚ ਬਹਿਗਈ,,,. #suited