ਸੀ ਤਾਰਿਆਂ ਨਾਲ਼ ਵੀ ਕਦੇ ਰਿਸ਼ਤਾ ਮੇਰਾ ਅੱਜ ਦੁਨੀਆ ਸੰਗ ਫਰਿਸ਼ਤਾ ਮੇਰਾ ਉਹ ਜੇਕਰ ਪੁੱਛੇ ਤਾਰਿਆ ਤੋਂ ਓਹਨੂੰ ਜਵਾਬ ਦੇ ਦੇਣਗੇ ਬੇਸ਼ਕ ਬਾਅਦ ਚ ਟੁੱਟ ਜਾਵਣ ਆਪਣੇ ਆਈ ਤੋਂ ਇਕ ਦਿਨ ਮੁੱਕ ਜਾਵਣ ਮੈ ਤਾਂ ਬੜੀ ਵਾਰ ਪਰਖੇ ਐ ਸਾਹਮਣੇ ਤਾ ਰਹਿਣਗੇ ©Aman jassal #Starss #ਘੜੂੰਆਂ #Nojoto #ishq #Dildar #dimaag #hamsfar#Hamsfar #ijjt_kiya_kro__dusre_ki_bhen_betiyo_ki #Nojoto