Nojoto: Largest Storytelling Platform

ਸੱਚੇ ਆਸ਼ਿਕਾਂ ਦੇ ਤਾਂ ਪੱਥਰ ਵੀ ਤਰਦੇ ਨੇ ਕਈ ਤਾਂ ਇਸ਼ਕ ਵਿੱਚ

ਸੱਚੇ ਆਸ਼ਿਕਾਂ ਦੇ ਤਾਂ ਪੱਥਰ ਵੀ ਤਰਦੇ ਨੇ
ਕਈ ਤਾਂ ਇਸ਼ਕ ਵਿੱਚ ਸੂਲੀ ਵੀ ਚੜਦੇ ਨੇ
   ਤੇਰੇ ਇਹ ਸੁਹੇ ਜੇ ਬੁਲ ਵੀ ਕਮਾਲ ਕਰਦੇ ਨੇ 
 ਮੇਰੀ ਇਕ-ਇਕ ਗਲ ਤੇ ਸਵਾਲ ਕਰਦੇ ਨੇ

©Nishan singh Nishan
ਸੱਚੇ ਆਸ਼ਿਕਾਂ ਦੇ ਤਾਂ ਪੱਥਰ ਵੀ ਤਰਦੇ ਨੇ
ਕਈ ਤਾਂ ਇਸ਼ਕ ਵਿੱਚ ਸੂਲੀ ਵੀ ਚੜਦੇ ਨੇ
   ਤੇਰੇ ਇਹ ਸੁਹੇ ਜੇ ਬੁਲ ਵੀ ਕਮਾਲ ਕਰਦੇ ਨੇ 
 ਮੇਰੀ ਇਕ-ਇਕ ਗਲ ਤੇ ਸਵਾਲ ਕਰਦੇ ਨੇ

©Nishan singh Nishan
nishansingh1011

Nishan singh

New Creator

Nishan