ਕਿ ਤੂੰ ਮੇਰੀ ਜਿੰਦ ਜਾਨ ਨਹੀਂ, ਤੂੰ ਤਾਂ ਮੇਰੀ ਚਾਹਤ ਐ। ਦੇਖ ਕੇ ਮਿਲਦੀ ਦਿਲ ਨੂੰ ਮੇਰੇ, ਤੂੰ ਮੇਰੇ ਲਈ ਉਹ ਰਾਹਤ ਐ। ਐਵੇਂ ਨਿੱਕੀ-ਨਿੱਕੀ ਗੱਲ ਤੇ, ਗੁੱਸਾ ਨਾ ਹੋ ਜਾਇਆ ਕਰ। ਜੇ ਗਲਤੀ ਹੁੰਦੀ ਕੋਈ ਮੇਰੇ ਤੋਂ, ਤੂੰ ਪਿਆਰ ਨਾਲ ਸਮਝਾਇਆ ਕਰ। ਯੂਵੀ ਤੇਰਾ ਪਾਗਲ ਹੈ ਥੋੜਾ, ਤੂੰ ਐਨਾ ਨਾ ਸਤਾਇਆ ਕਰ। ਉਂਝ ਤਾਂ ਮਿਲਣ ਤੂੰ ਆਉਂਦੀ ਨਹੀਂ, ਕਦੇ ਸੁਪਨੇ ਵਿਚ ਹੀ ਆ ਜਾਇਆ ਕਰ, ਕਦੇ ਸੁਪਨੇ ਵਿਚ ਹੀ ਆ ਜਾਇਆ ਕਰ।। ©Yuvraj Singh rana @yuvi_rana1313👈insta id... please guys follow and like🙏 #punjabishayari#shayari #punjabipoetry #punjabistatus #punjabilines #punjabipoetrylovers #punjabilove #punjabiwordings #punjabikavita #directions