Nojoto: Largest Storytelling Platform

ਗੱਲ Valetine day ਦੇ ਦਿਨਾਂ ਦੀ.. ਨਾ ਮੈਨੂੰ ਪਤਾ ਕਿ ਹ

ਗੱਲ Valetine day ਦੇ ਦਿਨਾਂ ਦੀ..

 ਨਾ ਮੈਨੂੰ ਪਤਾ ਕਿ ਹੁੰਦਾ Rose,ਨਾ ਪਤਾ ਮੈਨੂੰ ਕਿ ਹੁੰਦਾ Propose,ਮੈਂ ਤਾਂ ਗੱਲਾਂ ਕਰਨੇ ਲਈ ਸੋਹਣੀਏਂ ਬਹਾਨੇ ਲੱਭਦਾ ਰਹਿੰਦਾ ਰੋਜ਼,ਨਾ ਪਤਾ ਮੈਨੂੰ ਕਿਸੇ Kiss ਦਾ, ਪਰ ਪਤਾ ਮੈਨੂੰ ਹਰ ਇਕ ਤੇਰੇ ਫਿਸ-ਫਿਸ ਦਾ(perfume), ਤੈਨੂੰ ਪਿਆਰ ਮੇਰਾ ਕਿਉਂ ਨੀ ਦਿਖਦਾ,ਨਾ ਪਤਾ ਮੈਨੂੰ ਕਿਸੇ Hugg ਦਾ,ਪਰ ਕੋਲ ਮੇਰੇ ਰੰਗ ਹੈਗਾ ਹਰ ਇਕ ਪੱਗ ਦਾ-ਜੋ ਤੇਰੇ ਸੂਟਾ ਨਾਲ ਹੀ ਬੱਸ ਫੱਬਦਾ,ਨਾ ਪਤਾ ਮੈਨੂੰ ਕਿਸੇ Chocolate ਦਾ,ਤੇਰੀ ਫੋਟੋ ਨੂੰ ਹੀ ਰਹਿੰਦਾ ਨੀ ਮੈਂ ਦੇਖ ਦਾ,ਨਾ ਪਤਾ ਮੈਨੂੰ ਕਿਸੇ Kick ਦਾ ਸੱਚਾ ਪਿਆਰ ਕਦੇ ਨੀ ਵਿੱਕਦਾ,ਪਤਾ ਮੈਨੂੰ ਨੀ ਓ ਕਿ ਹੁੰਦਾ ਇਹ Teddy,ਬਣਨਾ ਚਾਹੁੰਦਾ ਮੈਂ ਤੇਰੇ ਬੱਚਿਆਂ ਦਾ ਡੈਡੀ,ਪਤਾ ਮੈਨੂੰ ਨਹੀਂ ਕਿ ਹੁੰਦਾ ਇਹ Valetine,ਮੈਨੂੰ ਪਤਾ ਹੈ ਕਿ ਰਹਿਣਾ ਮੈਂ ਤੇਰੇ ਨਾਲ Well and fine.SARKARIA❤️

©Sukh Sarkaria #lovebirds #ValentineDay #valentinesweek #Valentine #pyaar  #ਸਰKARIA❤