Nojoto: Largest Storytelling Platform

ਜਿਹੜੇ ਤੈਨੂੰ ਕਹਿਣ ਕੁਝ ਦੇਖ ਲਵਾਂਗਾ ਓਹਨਾ ਨੂ ਜਿਹੜੇ ਕਰਦੇ

ਜਿਹੜੇ ਤੈਨੂੰ ਕਹਿਣ ਕੁਝ ਦੇਖ ਲਵਾਂਗਾ ਓਹਨਾ ਨੂ
ਜਿਹੜੇ ਕਰਦੇ ਸੱਚਾ ਪਿਆਰ ਕੋਈ ਫਰਕ ਨਾ ਪੈਦਾ ਓਹਨਾ ਨੂ
ਤੂੰ ਸਦਾ ਵਿਸ਼ਵਾਸ ਰੱਖੀ ਰੱਬ ਉਤੇ ਆਸ ਰੱਖੀ
ਕਰੂਗਾ ਹੱਲ ਊ ਜਿਹੜੀ ਵੀ ਮੁਸ਼ਕਿਲ ਅਉਗੀ
ਜਿਹੜੇ ਤੈਨੂੰ ਕਹਿਣ ਕੁਝ ਦੇਖ ਲਵਾਂਗਾ ਓਹਨਾ ਨੂ
ਜਿਹੜੇ ਕਰਦੇ ਸੱਚਾ ਪਿਆਰ ਕੋਈ ਫਰਕ ਨਾ ਪੈਦਾ ਓਹਨਾ ਨੂ
ਤੂੰ ਸਦਾ ਵਿਸ਼ਵਾਸ ਰੱਖੀ ਰੱਬ ਉਤੇ ਆਸ ਰੱਖੀ
ਕਰੂਗਾ ਹੱਲ ਊ ਜਿਹੜੀ ਵੀ ਮੁਸ਼ਕਿਲ ਅਉਗੀ