ਦਿਲ ਵਿਚ ਲੱਖਾ ਅਰਮਾਨ ਰੋਂਦੇ ਦੇਖੇ ਨੇ ਅੱਖਾਂ ਵਿੱਚੋਂ ਹੰਝੂ ਬੇਹਿਸਾਬ ਚੌਂਦੇ ਦੇਖੇ ਨੇ ਜੇਹੜੇ ਕਦੇ ਦਿੱਤੇ ਸੀ ਤੂੰ ਪਿਆਰ ਨਾਲ ਸਾਨੂੰ ਅੱਜ ਓਹੀ ਸੱਜਣਾ ਗੁਲਾਬ ਰੋਂਦੇ ਦੇਖੇ ਨੇ #Harry Jassal Dil vich lakhan Armaan ronde dekhe ne, Akhan vicho hanju Behisab chonde dekhe ne, Jehde kde ditte c Tu Pyar naal Sanu Ajj ohi Sajjna Gulaab ronde dekhe ne... #jassal #Merishayeri #Shayerilover #dil #nojoto