Nojoto: Largest Storytelling Platform

ਜਿਹੜੇ ਦਰੱਖ਼ਤ ਦੀ ਛਾਂ ਥੱਲੇ ਆਪਾਂ ਮਿਲਦੇ ਸੀ ਮੈਨੂੰ ਉਸ

ਜਿਹੜੇ ਦਰੱਖ਼ਤ ਦੀ ਛਾਂ ਥੱਲੇ 
ਆਪਾਂ ਮਿਲਦੇ ਸੀ 
ਮੈਨੂੰ ਉਸ ਦਰੱਖ਼ਤ ਦੀ ਛਾਂ
ਤਾਂ ਮਿਲ ਜਾਂਦੀ ਆ
ਪਰ 
ਸੱਜਣਾਂ ਅੱਜ ਕੱਲ
ਉੱਥੇ ਤੂੰ ਨੀ ਮਿਲਦਾ
ਫਿਰ ਇਸ ਦਰੱਖਤ ਦੀ ਛਾਂ ਵੀ
ਸਾਡੇ ਕਿਸ ਕੰਮ ਦੀ
ਕਾਤਿਲ ਲਿਖਾਰੀ ✍️🙏
ਅਨਮੋਲ ਸਿੰਘ 🙏

©the Royal king0786
  #write #writer✍ #line #Heart #Broken💔Heart #heartbroken💔feel #Feeling #Treu

#write writer✍ #line #Heart Broken💔Heart heartbroken💔feel #Feeling #Treu #ज़िन्दगी

127 Views