Nojoto: Largest Storytelling Platform

ਜੋ ਹੋਣਾ ਸੀ......... ਕੁਝ ਹੱਸ ਕੇ ਹੋਇਆਂ, ਕੁਝ ਰੋ ਕੇ ਹੋ

ਜੋ ਹੋਣਾ ਸੀ.........
ਕੁਝ ਹੱਸ ਕੇ ਹੋਇਆਂ, ਕੁਝ ਰੋ ਕੇ ਹੋਇਆਂ।
ਜੋ ਹੋਣਾ ਸੀ, ਉਹ ਹੋ ਕੇ ਹੋਇਆਂ।
ਅਰਮਾਨਾਂ ਨੂੰ ਦੱਬ ਕੇ , ਹੋਕਿਆਂ ਦਾ ਹਾਰ ਪਰੋਇਆ।
"ਪ੍ਰੀਤ"ਲੋਕਾਂ ਵਿੱਚ ਖਿੜ ਕੇ ਹਿੱਸਿਆਂ।
ਹਰਫ਼ਾਂ ਦੇ ਗਲ ਲੱਗ ਰੋਇਆਂ।
ਤੇਰੀਆਂ ਯਾਦਾਂ ਦਾ ਕਾਫ਼ਲਾ ਜਦ ਨੇੜਿਉਂ ਮੇਰੇ ਹੋਇਆ।
ਕੁਝ ਹੱਸਿਆ, ਕੁਝ ਰੋਇਆਂ।
ਜੋ ਹੋਣਾ ਸੀ, ਉਹ ਹੋ ਕੇ ਹੋਇਆਂ।
ਕੁਝ ਹੱਸ ਕੇ ਹੋਇਆਂ, ਕੁਝ ਰੋ ਕੇ ਹੋਇਆਂ।
ਜੋ ਹੋਣਾ ਸੀ, ਉਹ ਹੋ ਕੇ ਹੋਇਆਂ।

ਪ੍ਰੀਤ
Preet
preet98038@gmail.com
9803813037

 @Preet Sidhu Osho People ਜੋ ਹੋਣਾ ਸੀ.........@Preet# @PreetSidhu OSHO PEOPLE