Nojoto: Largest Storytelling Platform

ਮੈਂ ਕਹਿੰਦਾ ਰਿਅਾ ਓਹਨੂੰ ਆਪਣੇ ਦਿਲ ਦੀਆਂ, ਪਰ ਓਹਨੇ ਖਾਬ ਪ

ਮੈਂ ਕਹਿੰਦਾ ਰਿਅਾ ਓਹਨੂੰ ਆਪਣੇ ਦਿਲ ਦੀਆਂ,
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ..!
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ..!
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ..!
ਮੈਂ ਕਹ ਦਿੱਤਾ ,ਤੇਰੇ ਬਿਨਾ ਮੈਂ ਮਰ ਚੱਲਿਅਾ
ਓਹ ਹੱਸ ਕੇ ਕਹਿੰਦੀ, ਕੀ ਕਿਹਾ ..#ਜਗਰਾਜ
 ਮੈਨੂੰ ਸੁਨਿਆ ਨੀ..!!

- Tera @JagraJ - ਗਹਿਰੀ ਚੁੱਪ  Gumnaam shayar ਨਿਮਾਣਾ ਲਵੀ  Lovepreet Kaur Khalsa #suman#
ਮੈਂ ਕਹਿੰਦਾ ਰਿਅਾ ਓਹਨੂੰ ਆਪਣੇ ਦਿਲ ਦੀਆਂ,
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ..!
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ..!
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ..!
ਮੈਂ ਕਹ ਦਿੱਤਾ ,ਤੇਰੇ ਬਿਨਾ ਮੈਂ ਮਰ ਚੱਲਿਅਾ
ਓਹ ਹੱਸ ਕੇ ਕਹਿੰਦੀ, ਕੀ ਕਿਹਾ ..#ਜਗਰਾਜ
 ਮੈਨੂੰ ਸੁਨਿਆ ਨੀ..!!

- Tera @JagraJ - ਗਹਿਰੀ ਚੁੱਪ  Gumnaam shayar ਨਿਮਾਣਾ ਲਵੀ  Lovepreet Kaur Khalsa #suman#