Nojoto: Largest Storytelling Platform

ਤੂੰ ਪਰਾਇਆ ਕਰ ਗਿਆ ਤੂੰ ਕੱਲੀ ਛੱਡ ਗਿਆ,ਦਿਲ ਦੇ ਅਰਮਾਨ ਵੀ

ਤੂੰ ਪਰਾਇਆ ਕਰ ਗਿਆ ਤੂੰ ਕੱਲੀ ਛੱਡ ਗਿਆ,ਦਿਲ ਦੇ ਅਰਮਾਨ ਵੀ ਦਿਲੋਂ ਕੱਢ ਗਿਆ,, ਦੱਸ ਕੀ ਕਹਾਂ ਤੇ ਕਿੰਞ ਕਹਾਂ,,, ਕਹਿਣ ਸੁਣਨ ਵਾਲੇ ਹੱਕ ਤਾਂ ਬੇ-ਅਦਾ ਕਰ ਗਿਆ।।।ਸੱਚ ਸੀ ਤੇਰਾ ਆਖਰੀ ਬੋਲ 
ਸੱਚੀਓ ਤੂੰ ਪਰਾਇਆ ਕਰ ਗਿਆ ਮੈਨੂੰ 
ਸੱਚੀਓ ਤੂੰ ਪਰਾਇਆ ਕਰ ਗਿਆ ਮੈਨੂੰ
Goyal  Khushi Chatha Gurdeep Singh jyoti puri