ਕਦੇ ਗੁਰੂਦੁਆਰੇ, ਮਸਜਿਦ ਤੇ ਕਦੇ ਮੰਦਿਰ ਰਹਿੰਦੀਆ ਨੇ। ਖੁਸੀਆਂ ਨੂੰ ਬਾਹਰ ਨਾ ਭਾਲ਼ ਮਿੱਤਰਾ ਇਹ ਤਾਂ ਤੇਰੇ ਅੰਦਰ ਰਹਿੰਦੀਆ ਨੇ। ਖੁਸੀਆ ਕਿੱਥੇ ਰਹਿੰਦੀਆ ਨੇ #happy #mehaksidhu