Nojoto: Largest Storytelling Platform

ਦਿਲ ਦੀ ਤਸੱਲੀ ਦਾ ਬੜਾ ਮਸਲਾ ਏ ਮੇਰੇ ਨਾਲ.. ਕੋਈ ਅਪਸਰਾ

ਦਿਲ ਦੀ ਤਸੱਲੀ ਦਾ 
ਬੜਾ ਮਸਲਾ ਏ ਮੇਰੇ ਨਾਲ.. 

ਕੋਈ ਅਪਸਰਾਂ ਵੀ ਆ ਜਾਏ 
ਤਾਂ ਵੀ 
ਤੇਰੇ ਬਗੈਰ
ਕਿਸੇ ਨੂੰ ਦਿਲ ਨਾ ਦੇਵਾ...ਰਾਜ਼

©Rajan Girdhar
  #Remember #Tasalli #Maslaa