Unsplash ਸੱਜਣ ਬਨੋੜੇ ਏਨੇ ਸੌਖੇ ਨਹੀਂ ਕੁੜਿਏ। ਲਿਖਾਰੀਆਂ ਵਾਂਗੂ ਕਰਦੇ ਰਹਿੰਦੇ ਪੰਨੇ ਕਾਲੇ ਸਹਾ ਕੁੜਿਏ। ਜਿਥੇ ਖੜੋਹ ਕੇ ਰਿਹੰਦੇ ਵੈਂਦੇ ਤੈਨੂੰ ਓਹੀ ਥਾਂ ਤੇ ਬਣਾ ਲਏ ਹੋਣ ਠੇਕੇ। ਆਖ਼ਰ ਵਿੱਚ ਜਿਥੇ ਸਾਨੂੰ ਤੂੰ ਛੱਡ ਕੇ ਗਈ ਉਹੀ ਥਾਂ ਤੇ ਕਰਦੇ ਰਹਿੰਦੇ ਪਨੇ ਸ਼ਾਹ ਕੁੜੀਏ ਤੈਨੂੰ ਪਿਹਲਾ ਕਈ ਵਾਰੀ ਵੀ ਦੱਸਿਆ ਸੱਜਣ ਬਨੋੜੈ ਏਨ੍ਹੇ ਸੌਖੇ ਨਹੀਂ ਕੁੜਿਏ। ਜੇਸ ਝਾਤ ਤੇ ਮਿਲੇ ਅਪਾ ਉਸ ਛਤ ਤੇ ਹਲੇ ਵੀ ਓਡੀਕ ਕਰਦਾ ਓਹੀ ਮੂੰਡ ਸੁਮਿਤ ਵੇ ਕੁੜਿਏ। ਤੈਨੂੰ ਦੱਸਿਆ ਸੀ ਸੱਜਣਾ ਬਨੋੜੇ ਸੱਜਣ ਏਨ੍ਹੇ ਸੌਖੇ ਨਹੀਂ ਕੁੜੀਏ।। ©Sumit Kumar #Book dil di ਅਵਾਜ