Nojoto: Largest Storytelling Platform

ਅਸੀਂ ਤੇਰੇ ਤੋਂ ਵੱਖ ਹੋਣ ਦਾ ਪਰ ਦਿਲ ਤੋਂ ਧੜਕਣ ਦਾ ਵੱਖ ਹੋ

ਅਸੀਂ ਤੇਰੇ ਤੋਂ ਵੱਖ ਹੋਣ ਦਾ
ਪਰ ਦਿਲ ਤੋਂ ਧੜਕਣ ਦਾ ਵੱਖ ਹੋਣਾ
ਸੋਖਾ ਵੀ ਤਾਂ ਨਹੀਂ
ਚਨ ਕੋਲੋ ਚਕੋਰ ਦਾ ਦੂਰ ਹੋਣਾ
ਸੋਖਾ ਵੀ ਤਾਂ ਨਹੀਂ
ਨਾਖੁਨਾ ਦਾ ਮਾਸ ਤੋਂ ਵੱਖ ਹੋਣਾ
ਸੋਖਾ ਵੀ ਤਾਂ ਨਹੀਂ
ਰਾਤਾਂ ਤੋਂ ਤਨਹਾਈ ਦਾ ਵੱਖ ਹੋਣਾ
ਸੋਖਾ ਵੀ ਤਾਂ ਨਹੀਂ। इरादा कर लिआ सी।
#ਇਰਾਦਾ #collab #yqbhaji  #YourQuoteAndMine
Collaborating with YourQuote Bhaji
ਅਸੀਂ ਤੇਰੇ ਤੋਂ ਵੱਖ ਹੋਣ ਦਾ
ਪਰ ਦਿਲ ਤੋਂ ਧੜਕਣ ਦਾ ਵੱਖ ਹੋਣਾ
ਸੋਖਾ ਵੀ ਤਾਂ ਨਹੀਂ
ਚਨ ਕੋਲੋ ਚਕੋਰ ਦਾ ਦੂਰ ਹੋਣਾ
ਸੋਖਾ ਵੀ ਤਾਂ ਨਹੀਂ
ਨਾਖੁਨਾ ਦਾ ਮਾਸ ਤੋਂ ਵੱਖ ਹੋਣਾ
ਸੋਖਾ ਵੀ ਤਾਂ ਨਹੀਂ
ਰਾਤਾਂ ਤੋਂ ਤਨਹਾਈ ਦਾ ਵੱਖ ਹੋਣਾ
ਸੋਖਾ ਵੀ ਤਾਂ ਨਹੀਂ। इरादा कर लिआ सी।
#ਇਰਾਦਾ #collab #yqbhaji  #YourQuoteAndMine
Collaborating with YourQuote Bhaji

इरादा कर लिआ सी। #ਇਰਾਦਾ #Collab #yqbhaji #YourQuoteAndMine Collaborating with YourQuote Bhaji