ਅਵਲ ਹਮਦ ਖ਼ੁਦਾਈ ਦਾ ਵਿਰਦ ਕੀਜੇ , ੲਿਸ਼ਕ ਕੀਤਾ ਸੁ ਜੱਗ ਤੇ ਮੂਲ ਮੀਆਂ ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ ਇਸ਼ਕ ਪੀਰ ਫਕੀਰ ਦਾ ਮਰਤਬਾ ਹੈ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ਖੀਲੇ ਤਿੰਨਾਂ ਦੇ ਬਾਗ਼ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ਜਿਨ੍ਹਾਂ ਕੀਤਾ ੲਿਸ਼ਕ ਕਬੂਲ ਮੀਆਂ 🙏ਵਾਰਿਸ ਸ਼ਾਹ ਜੀ 🙏 ਸ਼ਬਦ ਅਰਥ ਅਵਲ (ਸਬ ਤੋਂ ਪਹਿਲਾਂ ) ਹਮਦ(ਸਿਫ਼ਤ) ਵਿਰਦ(ਜ਼ਿਕਰ) ਮੂਲ(ਬੁਣਿਆਦ, ਨੀਂਅ)। ਨਬੀ ਰਸੂਲ (ਹਜ਼ਰਤ ਮੁਹੰਮਦ ਸਾਹਿਬ) ਮਰਤਬਾ(ਪਦਵੀਂ ਔਦਾ) ਰੰਜੂਲ (ਗ਼ਮਨਾਕ ਰੰਜੂਰ) ਕਲੂਬ(ਦਿਲ) ਦਵਿੰਦਰ #shaudai shayer #varis shaah g jasvir kaur sidhu