Nojoto: Largest Storytelling Platform

ਕੀ ਦੱਸਾ ਜਦੋ ਉਹ ਨੱਚਦੀ ਸੀ ਸਹੁ ਰੱਬ ਦੀ ਬੜਾ ਹੀ ਜੱਚਦੀ ਸ

ਕੀ ਦੱਸਾ ਜਦੋ ਉਹ ਨੱਚਦੀ ਸੀ 
ਸਹੁ ਰੱਬ ਦੀ ਬੜਾ ਹੀ ਜੱਚਦੀ ਸੀ 
ਗੱਲਾ  ਨਾਲ  ਖਹਿੰਦੇ  ਝੁਮਕੇ ਜੀ
ਦਿਲ  ਲੁੱਟਦੇ  ਉਸਦੇ ਠੁੱਮਕੇ ਜੀ
 ਕਾਤਿਲ  ਅਦਾਵਾ  ਤੇ   ਸੰਗਾ ਨੇ 
ਗੋਰੀ ਵੀਹਣੀ ਤੇ ਸੋਹਣੀਆ ਵੰਗਾ ਨੇ
ਜਦੋ  ਹੱਸਦੀ  ਏ  ਦਿਲ ਠੱਗਦੀ ਆ
ਪਰੀਆ  ਦੇ ਦੇਸ  ਦੀ  ਲੱਗਦੀ ਆ
ਉਸਦਾ ਨੱਖਰਾ ਸਭ ਨੂੰ ਮਾਰ ਗਿਆ
ਮੈ  ਵੀ  ਤਾਂ  ਦਿਲ  ਹਾਰ ਗਿਆ
@Bhupindersingh Sachika Gupta Shilpa Kumari Jha Prabhaker Kumar Singh Nisha Singh Parmjit Kaur Ravneet kaur
ਕੀ ਦੱਸਾ ਜਦੋ ਉਹ ਨੱਚਦੀ ਸੀ 
ਸਹੁ ਰੱਬ ਦੀ ਬੜਾ ਹੀ ਜੱਚਦੀ ਸੀ 
ਗੱਲਾ  ਨਾਲ  ਖਹਿੰਦੇ  ਝੁਮਕੇ ਜੀ
ਦਿਲ  ਲੁੱਟਦੇ  ਉਸਦੇ ਠੁੱਮਕੇ ਜੀ
 ਕਾਤਿਲ  ਅਦਾਵਾ  ਤੇ   ਸੰਗਾ ਨੇ 
ਗੋਰੀ ਵੀਹਣੀ ਤੇ ਸੋਹਣੀਆ ਵੰਗਾ ਨੇ
ਜਦੋ  ਹੱਸਦੀ  ਏ  ਦਿਲ ਠੱਗਦੀ ਆ
ਪਰੀਆ  ਦੇ ਦੇਸ  ਦੀ  ਲੱਗਦੀ ਆ
ਉਸਦਾ ਨੱਖਰਾ ਸਭ ਨੂੰ ਮਾਰ ਗਿਆ
ਮੈ  ਵੀ  ਤਾਂ  ਦਿਲ  ਹਾਰ ਗਿਆ
@Bhupindersingh Sachika Gupta Shilpa Kumari Jha Prabhaker Kumar Singh Nisha Singh Parmjit Kaur Ravneet kaur