Nojoto: Largest Storytelling Platform

ਕਮ ਛੋਟਾ ਵੱਡਾ ਕਦੇ ਪਰਖੀਏ ਨਾ ,,,ਲਾ ਯਾਰੀ ਬੰਦੇ ਨੂੰ ਵਰਤੀ

ਕਮ ਛੋਟਾ ਵੱਡਾ ਕਦੇ ਪਰਖੀਏ ਨਾ ,,,ਲਾ ਯਾਰੀ ਬੰਦੇ ਨੂੰ ਵਰਤੀਏ ਨਾ........... ਸੁਣ ਕੇ ਸਬ ਦੀ ਠੰਡਾ ਹੌਂਕਾ ਭਰ ਲਇਏ..ਹੋਸ਼ਪੁਣੇ ਵਿਚ ਐਵੇਂ ਬਹੁਤਾ ਹਰਖੀਏ  ਨਾ.....ਵਕ਼ਤ ਬੜਾ ਬਲਵਾਨ ਏ ਖਬਰੇ ਕਿਹੜੇ ਰਾਹੇ ਲੈ ਜਾਵੇ...ਪੂੰਜੀ ਸਾਂਭ ਕੇ ਰੱਖੀਏ ਐਵੇਂ ਬਿਨਾ ਕਮ ਤੋਂ ਖ਼ਰਚੀਏ ਨਾ......... ਹੱਕ ਹਲਾਲ ਦੀ ਮਿਹਨਤ ਕਰਕੇ ਅੱਗੇ ਵੱਧ ਦੇ ਜਾਇਏ.............ਐਵੇਂ ਲੋਕਾਂ ਪਿੱਛੇ ਲੱਗ ਪਿਛਾਂ ਨੂੰ ਪ੍ਰਤੀਏ ਨਾ........SETHIRAJ #motiquotes ਜਗਸੀਰ ਸਿੰਘ ਸਰਾਓ Jyoti Joy deep Palwinder.uppal