Nojoto: Largest Storytelling Platform

ਥਕਾਨ ਭਰੇ ਲੰਬੇ ਸਫਰ'ਚ, ਉਸਦੀ, ਭਾਲ ਮੈਂ,ਕਰਦਾ ਦਿਸਦਾ ਹਾਂ।

ਥਕਾਨ ਭਰੇ ਲੰਬੇ ਸਫਰ'ਚ, ਉਸਦੀ,
ਭਾਲ ਮੈਂ,ਕਰਦਾ ਦਿਸਦਾ ਹਾਂ। 
ਕਰ ਮਨੋਰੰਜਨ ਨੂੰ ਓਹਲੇ, ਖਿਆਲਾਂ ਨਾਲ ਹੀ,ਉਸਦੇ,
ਕੱਥਕ,ਮੈਂ,ਕਰਦਾ ਦਿਸਦਾ ਹਾਂ। 
ਜਤਾ ਨਹੀਂ ਪਾਇਆ ਉਸਨੂੰ, ਮੇਰੀ ਅਣਗਹਿਲੀ ਰਹੀ, 
ਆਪਣੇ ਆਪ ਨਾਲ ਹੀ,ਪਲ ਪਲ,ਮੈਂ,ਘਿਸਦਾ ਦਿਸਦਾ ਹਾਂ। 
ਮਰਹਮ ਬਣੇਗਾ,ਉਹ,ਤਕਲੀਫ ਮੇਰੀ ਦਾ, 
ਹਰ ਪਲ, ਬਣ ਜਖਮ, ਮੈਂ ਰਿਸਦਾ ਦਿਸਦਾ ਹਾਂ। 
ਬਿਨ ਕਸੂਰੋਂ ਜੇ ਸੂਲੀ ਚੜ ਜਾਂ, 
ਤਾਂ ਹਰ ਵਕਤ, ਹੋਇਆ ਖੌਫਜ਼ਦਾ,ਮੈਂ,ਦਿਸਦਾ ਹਾਂ। 

roop............. unexpected
ਥਕਾਨ ਭਰੇ ਲੰਬੇ ਸਫਰ'ਚ, ਉਸਦੀ,
ਭਾਲ ਮੈਂ,ਕਰਦਾ ਦਿਸਦਾ ਹਾਂ। 
ਕਰ ਮਨੋਰੰਜਨ ਨੂੰ ਓਹਲੇ, ਖਿਆਲਾਂ ਨਾਲ ਹੀ,ਉਸਦੇ,
ਕੱਥਕ,ਮੈਂ,ਕਰਦਾ ਦਿਸਦਾ ਹਾਂ। 
ਜਤਾ ਨਹੀਂ ਪਾਇਆ ਉਸਨੂੰ, ਮੇਰੀ ਅਣਗਹਿਲੀ ਰਹੀ, 
ਆਪਣੇ ਆਪ ਨਾਲ ਹੀ,ਪਲ ਪਲ,ਮੈਂ,ਘਿਸਦਾ ਦਿਸਦਾ ਹਾਂ। 
ਮਰਹਮ ਬਣੇਗਾ,ਉਹ,ਤਕਲੀਫ ਮੇਰੀ ਦਾ, 
ਹਰ ਪਲ, ਬਣ ਜਖਮ, ਮੈਂ ਰਿਸਦਾ ਦਿਸਦਾ ਹਾਂ। 
ਬਿਨ ਕਸੂਰੋਂ ਜੇ ਸੂਲੀ ਚੜ ਜਾਂ, 
ਤਾਂ ਹਰ ਵਕਤ, ਹੋਇਆ ਖੌਫਜ਼ਦਾ,ਮੈਂ,ਦਿਸਦਾ ਹਾਂ। 

roop............. unexpected
roopgolan3955

Roop Golan

New Creator

unexpected