ਮੇਰੀ ਜਾਨ Tubelight ਵਰਗੀ ਏ, ਐਵੇਂ ਸੜਦੀ ਰਹਿੰਦੀ ਆ.......! ਜਿੰਨੀ ਮਰਜੀ ਮੰਨ ਲਵਾਂ ਗੱਲ ਉਸ ਦੀ, ਉਹ ਐਵੇਂ lardi ਰਹਿੰਦੀ ਆਂ...... ਨਿੱਕੀਆ ਨਿੱਕੀਆ ਗੱਲਾਂ ਤੇ, Oh gussa ਵੱਡਾ ਕਰਦੀ ਆ......! ਜਿੰਨਾ Marji ਕਹਿ ਲਵੋ ਯਾਰੋ, ਪਰ Oh ਦਿਲੋਂ ਮੇਰਾ ਕਰਦੀ ਆ.......! ਕਰਕੇ ਗੁੱਸਾ ਜਾਨ ਮੇਰੀ, ਆਪ ਹੀ ਭੁੱਲ ਜਾਂਦੀ ਆ....! ਫਿਰ ladai ਦਾ ਯਾਰੋ Oh ਨਵਾ ਬਹਾਨਾ ਬਣੋਂਦੀ ਆ......! ਆਪ ਰੱਖੇ Oh ਵਰਤ ਬਥੇਰੇ, ਪਰ ਮੈਨੂੰ ਭੁੱਖਾਂ ਨਾ ਸੌਣ ਦਿੰਦੀ ਆ.....! ਕਰਾ Zidd ਜੇ ਮੈ ਨਿੱਕੀ ਜੀ ਵੀ, Oh ਬਾਲਾ ਰੌਲਾ ਪੋੰਦੀ ਆ....! ਕੀ ਦੱਸਾ ਯਾਰੋ Oh ਮੇਰੀ ਜਾਨ ਕਿੰਨਾ ਮੈਨੂੰ ਸਤੋਂਦੀ ਆ...! Oh ਕਹਿੰਦੀ ਮੈਂ ਨਹੀਂ GF ਤੇਰੀ, ਵੋਹਟੀ ਵਾਂਗੂੰ ਰੌਹਬ ਚਲੋਂਦੀ ਆ.....! ਸੌ ਲੱਗੇ ਹਜੇ ਵਿਆਹ ਨਹੀਂ ਹੋਇਆ ਪਰ Husband ਵਾਲੀ felling ਆਉਂਦੀ ਆਂ...! ਮੇਰੀ ਇਕ ਹੀ ਜਾਨ Tubelight ਵਰਗੀ ਬਾਲਾ Jyada ਸਤਾਉਂਦੀ ਆਂ......! ਕੁੱਝ ਵੀ ਕਹਿ ਲਵਾਂ ਯਾਰੋ Oh ਪਿਅਾਰ ਵੀ ਬਥੇਰਾ ਕਰਦੀ ਅਾਂ.......! ਛੱਡ ਕੇ ਸਾਰੀ ਦੁਨੀਆ ਨੂੰ, ਉਹ ਮੇਰੇ ਉੱਪਰ ਮਾਰਦੀ ਆ.........! ਦੇਖ ਕੇ ਮੇਰੀ ਇੱਕ ਮੁਸਕੁਰਾਹਟ Oh ਜਗ ਮਗ Jag-Mag ਕਰਦੀ ਆ........! ਮੇਰੀ ਇੱਕ ਹੀ ਜਾਨ Tubelight ਵਰਗੀ ਮੇਰੇ ਉਪਰ ਮਰਦੀ ਆ........? Rami......💞💞😍😍 #love_#Pyar_#romanticshyri_#hindishyri #Heart .......mannu nagar ..... sraj..midnight writer rini yadav😘🤩 Naseeb bhatti yashika