Nojoto: Largest Storytelling Platform

ਮੈਨੂੰ ਮੇਰਾ ਯਾਰ,ਯਾਰ ਮਿਲਾਦੇ ਅੰਮੜੀਏ ਇਹ ਅੰਦਰ ਖਾਲੀ ਨ

ਮੈਨੂੰ ਮੇਰਾ ਯਾਰ,ਯਾਰ 
 ਮਿਲਾਦੇ ਅੰਮੜੀਏ 
ਇਹ ਅੰਦਰ ਖਾਲੀ ਨੂੰ
ਰਜਾਦੇ ਅੰਮੜੀਏ 
ਸਾਡੇ ਵਿਚਕਾਰ ਜੋ ਪਰਦਾ ,
ਪਰਦਾ ਹਟਵਾਦੇ ਅੰਮੜੀਏ
ਉਹ ਕਿਹੜਾ ੳਲਟਾ ਖੂਹ 
ਪਿਆਸ ਬੁਝਾਦੇ ਅੰਮੜੀਏ
ੳੁਹ ਸੂਰਜ, ਚੰਦਾ,ਤਾਰਾ 
ਟਕਰਾਦੇ ਅੰਮੜੀਏ
ਜੋ ਚੜੇ ਸੋ ਉਤਰੇ ਪਾਰ 
ਜਹਾਜ਼ ਚੜਾਦੇ ਅੰਮੜੀਏ
ਗਾਵਣ ਸ਼ਬਦ ਜੋ ਪਰੀਆਂ 
ੳੁਹ ਸ਼ਬਦ ਸੁਣਾਦੇ ਅੰਮੜੀਏ,
ਜੋ ਲੱਗੀ ਤੈਨੂੰ ਖਿੱਚ 
ਉਹ ਖਿੱਚ ਲਵਾਦੇ ਅੰਮੜੀਏ
ਉਹ ਪੰਜਾਂ ਸ਼ਬਦਾਂ ਦੀ ਧੁੰਨਕਾਰ, 
ਧੁੰਨ ਸਣਾਦੇ ਅੰਮੜੀਏ 
ਮੈਨੂੰ ਮੇਰਾ ਯਾਰ,ਯਾਰ 
 ਮਿਲਾਦੇ ਅੰਮੜੀਏ ..

ਅੱਖਾਂ ਹੋਵਣ ਖੁਲੀਆਂ
ਤਾਂ ਸਰੂਰ ਹੋਵੇ 
ਅੱਖਾਂ ਹੋਵਣ ਬੰਦ 
ਤਾਂ ਮੂਹਰੇ ਹਜ਼ੂਰ ਹੋਵੇ.!

"ਸ਼ਾਹ ਜਲੋਟਾ"

©Shaah Jalota #shaahjlaota 
#Nojoto 
#nojotoapp 

#stay_home_stay_safe
ਮੈਨੂੰ ਮੇਰਾ ਯਾਰ,ਯਾਰ 
 ਮਿਲਾਦੇ ਅੰਮੜੀਏ 
ਇਹ ਅੰਦਰ ਖਾਲੀ ਨੂੰ
ਰਜਾਦੇ ਅੰਮੜੀਏ 
ਸਾਡੇ ਵਿਚਕਾਰ ਜੋ ਪਰਦਾ ,
ਪਰਦਾ ਹਟਵਾਦੇ ਅੰਮੜੀਏ
ਉਹ ਕਿਹੜਾ ੳਲਟਾ ਖੂਹ 
ਪਿਆਸ ਬੁਝਾਦੇ ਅੰਮੜੀਏ
ੳੁਹ ਸੂਰਜ, ਚੰਦਾ,ਤਾਰਾ 
ਟਕਰਾਦੇ ਅੰਮੜੀਏ
ਜੋ ਚੜੇ ਸੋ ਉਤਰੇ ਪਾਰ 
ਜਹਾਜ਼ ਚੜਾਦੇ ਅੰਮੜੀਏ
ਗਾਵਣ ਸ਼ਬਦ ਜੋ ਪਰੀਆਂ 
ੳੁਹ ਸ਼ਬਦ ਸੁਣਾਦੇ ਅੰਮੜੀਏ,
ਜੋ ਲੱਗੀ ਤੈਨੂੰ ਖਿੱਚ 
ਉਹ ਖਿੱਚ ਲਵਾਦੇ ਅੰਮੜੀਏ
ਉਹ ਪੰਜਾਂ ਸ਼ਬਦਾਂ ਦੀ ਧੁੰਨਕਾਰ, 
ਧੁੰਨ ਸਣਾਦੇ ਅੰਮੜੀਏ 
ਮੈਨੂੰ ਮੇਰਾ ਯਾਰ,ਯਾਰ 
 ਮਿਲਾਦੇ ਅੰਮੜੀਏ ..

ਅੱਖਾਂ ਹੋਵਣ ਖੁਲੀਆਂ
ਤਾਂ ਸਰੂਰ ਹੋਵੇ 
ਅੱਖਾਂ ਹੋਵਣ ਬੰਦ 
ਤਾਂ ਮੂਹਰੇ ਹਜ਼ੂਰ ਹੋਵੇ.!

"ਸ਼ਾਹ ਜਲੋਟਾ"

©Shaah Jalota #shaahjlaota 
#Nojoto 
#nojotoapp 

#stay_home_stay_safe
shaahjalota4478

Shaah Jalota

New Creator