Nojoto: Largest Storytelling Platform

ਉਹ ਜਖਮ ਹਾਲੇ ਵੀ ਅੱਲੇ ਨੇ, ਪਏ ਰਿਸਦੇ ਮਲ੍ਹਮ ਥੱਲੇ ਨੇ ਉਹਨ

ਉਹ ਜਖਮ ਹਾਲੇ ਵੀ ਅੱਲੇ ਨੇ, ਪਏ ਰਿਸਦੇ ਮਲ੍ਹਮ ਥੱਲੇ ਨੇ
ਉਹਨਾਂ ਦਰਦਾਂ ਨਾ ਹਿਸਾਬ ਕੋਈ, ਜੋ ਇਸ ਜਖਮਾਂ ਦੇ ਆਏ ਪੱਲੇ ਨੇ

ਉਹ ਰਾਤ ਹਾਲੇ ਵੀ ਕਾਲੀ ਹੈ, ਬਿਨਾਂ ਚੰਨ ਤੇ ਤਾਰਿਆਂ ਵਾਲੀ ਹੈ
ਰਾਤ ਦੀ ਗਹਿਰਾਈ ਵੱਧਦੀ ਜਾਂਦੀ ਆ, ਮੇਰੀ ਤਨਹਾਈ ਵੱਧਦੀ ਜਾਂਦੀ ਆ

ਕੁਝ ਸਾਹ ਹਾਲੇ ਵੀ ਬਾਕੀ ਨੇ, ਮੌਤ ਤੱਕ ਰਾਹ ਹਾਲੇ ਵੀ ਬਾਕੀ ਨੇ
ਦੋਹਾ ਨੂੰ ਮੁਕਾਉਣਾ ਔਖਾ ਹੋਇਆ, ਜ਼ਿੰਦਗੀ ਦਾ ਸਫਰ ਲੰਘਾਉਣਾ ਔਖਾ ਹੋਇਆ Punjabi Meri Maa Boli