Nojoto: Largest Storytelling Platform

ਦਾਤਾ ਜੀ ਤੁਸੀਂ ਮੇਹਰ ਕਰੋ, ਹੁਣ ਨਾ ਬਹੁਤੀ ਦੇਰ ਕਰੋ.. ਸਭ

ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..
 ਮੰਗਤਾ ਬਣ ਕੇ ਆਇਆ ਮੈਂ,
ਮੇਰੀ ਮੈਂ ਨੂੰ ਮਾਰ ਮੁਕਾਇਆ ਤੈਂ..
ਬਸ ਤੂੰ ਹੀ ਤੂੰ ਮੈਨੂੰ ਨਜਰੀ ਆਵੇ,
ਐਸੀ ਕੋਈ ਕਿਰਪਾ ਫ਼ੇਰ ਕਰੋ..
ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..
ਕੋਈ ਪਾਪ ਜੁਲਮ ਨਾ ਹੋਵੇ ਮੈਥੋਂ,
ਹੱਥ ਜੋੜ ਦਾਤਾ ਇਹੋ ਮੰਗਾ ਤੈਥੋਂ..
ਪਾ ਦਿਓ ਪੱਲੇ ਇਹ ਗੁਣ ਮੇਰੇ,
ਐਸੀ ਰਹਿਮਤ ਇੱਕ ਵੇਰ ਕਰੋ...
ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..
ਮੇਹਨਤ ਤੇ ਵਿਸ਼ਵਾਸ ਮੈਂ ਰੱਖਾਂ,
ਤੈਥੋਂ ਬਿਨ ਆਸਰਾ ਕੋਈ ਨਾ ਤੱਕਾਂ..
ਔਖੇ ਸੌਖੇ ਰਾਹਾਂ ਚ ਨਾ ਡੋਲਾਂ ਕਦੇ,
ਏਨਾ "ਮੀਤ" ਨੂੰ ਤੁਸੀਂ ਦਲੇਰ ਕਰੋ..
ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..🙏🙏

©gurmeet kaur meet #prayer  jasvir kaur sidhu  guri rameana suman_kadvasra sraj..midnight writer
ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..
 ਮੰਗਤਾ ਬਣ ਕੇ ਆਇਆ ਮੈਂ,
ਮੇਰੀ ਮੈਂ ਨੂੰ ਮਾਰ ਮੁਕਾਇਆ ਤੈਂ..
ਬਸ ਤੂੰ ਹੀ ਤੂੰ ਮੈਨੂੰ ਨਜਰੀ ਆਵੇ,
ਐਸੀ ਕੋਈ ਕਿਰਪਾ ਫ਼ੇਰ ਕਰੋ..
ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..
ਕੋਈ ਪਾਪ ਜੁਲਮ ਨਾ ਹੋਵੇ ਮੈਥੋਂ,
ਹੱਥ ਜੋੜ ਦਾਤਾ ਇਹੋ ਮੰਗਾ ਤੈਥੋਂ..
ਪਾ ਦਿਓ ਪੱਲੇ ਇਹ ਗੁਣ ਮੇਰੇ,
ਐਸੀ ਰਹਿਮਤ ਇੱਕ ਵੇਰ ਕਰੋ...
ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..
ਮੇਹਨਤ ਤੇ ਵਿਸ਼ਵਾਸ ਮੈਂ ਰੱਖਾਂ,
ਤੈਥੋਂ ਬਿਨ ਆਸਰਾ ਕੋਈ ਨਾ ਤੱਕਾਂ..
ਔਖੇ ਸੌਖੇ ਰਾਹਾਂ ਚ ਨਾ ਡੋਲਾਂ ਕਦੇ,
ਏਨਾ "ਮੀਤ" ਨੂੰ ਤੁਸੀਂ ਦਲੇਰ ਕਰੋ..
ਦਾਤਾ ਜੀ ਤੁਸੀਂ ਮੇਹਰ ਕਰੋ,
ਹੁਣ ਨਾ ਬਹੁਤੀ ਦੇਰ ਕਰੋ..
ਸਭ ਦੁੱਖਾਂ ਨੂੰ ਤੁਸੀਂ ਢੇਰ ਕਰੋ,
ਤੇ ਸੁੱਖਾਂ ਦੀ ਨਵੀਂ ਸਵੇਰ ਕਰੋ..🙏🙏

©gurmeet kaur meet #prayer  jasvir kaur sidhu  guri rameana suman_kadvasra sraj..midnight writer