ਪਹਿਲੀ ਪਾਤਸ਼ਾਹੀ ਦੁਨੀਆ ਤੇ ਕਲਤਾਰਨ ਲਈ ਆਈ ਸਬਰ ਸੰਤੋਖ ਸਮਝ ਸਿੱਖਾਂ ਕੇ ਸਭਨਾਂ ਵਿਚ ਵਰਤਾਈ ਦਿੱਤਾ ਮਾਣ ਇਸਤਰੀ ਨੂੰ ਕਹਿ ਜੱਗ ਦੀ ਰਾਜੇ ਜਣਨੀ ਕੁਦਰਤ ਦੀ ਸੁਣ ਵਾਜ ਤੇਰੀ ਇਹਨੇ ਆਪ ਹੀ ਜਿੰਦਗੀ ਘੜਨੀ ©Aman jassal #gurpurab #jassal #gharuan #gurunanakdevji #gurunankdevji #ਪੰਜਾਬੀ #ਸਿੱਖ #ਅਰਦਾਸ