ਮਾਵਾਂ ਜਿਊਂਦੀਆਂ ਰਹਿਣ ਸਭ ਦੀਆਂ ਬਾਪ ਬਿਨ੍ਹਾਂ ਵੀ ਸਰਦਾ ਨੀ ਲੱਖ ਕੋਸ਼ਿਸਾਂ ਕਰੇ ਇਹ ਦੁਨੀਆ ਪੁੱਤ ਕਦੇ ਫੇਰ ਮਰਦਾ ਨੀ ©Aman jassal #MothersDay #ਘੜੂੰਆਂ #gharuan #SAD #alone #ਸਿਦਕ #Ibaadt #NojotoFilms #Nojoto #ਪੰਜਾਬੀ