Nojoto: Largest Storytelling Platform

ਪਰਸੋਂ ਸੁਭਾ ਦਾ ਜ਼ੋਰਦਾਰ ਮੀਂਹ ਪੈ ਰਿਹਾ ਸੀ ਮੈਂ ਵਿਹੜੇ ਵਿੱ

ਪਰਸੋਂ ਸੁਭਾ ਦਾ ਜ਼ੋਰਦਾਰ ਮੀਂਹ ਪੈ ਰਿਹਾ ਸੀ ਮੈਂ ਵਿਹੜੇ ਵਿੱਚ ਬੈਠਾ ਸਾਫ਼ ਅਸਮਾਨ ਨੁਹਾਰ ਰਿਹਾ ਸੀ ਐਨੇ ਵਿੱਚ ਅਚਾਨਕ ਗੁਆਂਢੀਆਂ ਦੇ ਘਰੋਂ ਜ਼ੋਰਦਾਰ ਖੜਾਕਾ ਸੁਣਿਆ ਸਾਰੇ ਗਲੀ ਵਿੱਚ ਇਕੱਠੇ ਹੋ ਗਏ ਤਾਂ ਪਤਾ ਚੱਲਿਆ ਕਿ ਗੁਆਂਢੀਆਂ ਦੀ ਕੰਧ ਗਿਰ ਗਈ ਸੀ ਜੋ ਕਿ ਦੋ ਸਕੇ ਭਰਾਵਾਂ ਦੇ ਘਰ ਦੀ ਵੰਢ ਦੀ ਨਿਸ਼ਾਨੀ ਸੀ
ਤੇ ਗੁਆਂਢੀਆਂ ਦੀ ਵੱਡੀ ਬਹੂ ਆਪਣੇ ਘਰਵਾਲੇ ਨੂੰ ਬੋਲੀ "ਗੱਲ ਸੁਣੋ ਜੀ ਇਹ ਕੰਧ ਅੱਜ ਹੀ ਹੋਣੀ ਚਾਹੀਦੀ ਹੈ ਮੈਂ ਨਹੀਂ ਚਾਉਂਦੀ ਆਪਣੀ ਕਾਲੇ ਮੂੰਹ ਵਾਲੀ ਦੁਰਾਣੀ ਦਾ ਮੂੰਹ ਵੇਖ ਅੰਦਰ ਆਉਂਦੀ ਜਾਂਦੀ" ਤੇ ਉਸਦਾ ਘਰਵਾਲਾ ਕਿਹਣ ਲੱਗਾ ਕੋਈ ਨਾ ਕੱਲ ਨੂੰ ਸਹੀ, ਅੱਗਿਓ ਜਵਾਬ ਆਇਆ  "ਨਹੀਂ ਇਹ ਕੰਧ ਤਾਂ ਅੱਜ ਹੀ ਹੋਏਗੀ" ਘਰ ਦੀ ਵੱਡੀ ਨੂੰਹ ਨੇ ਆਪਣੀ ਦੁਰਾਣੀ ਵੱਲ ਘੂਰੀ ਵੱਟ ਕੇ ਜਵਾਬ ਦਿੱਤਾ ! ਉਹਨਾਂ ਦੇ ਘਰ ਨਾਲ ਸਾਡਾ ਬਹੁਤ ਪਿਆਰ ਸੀ , ਮੈਂ ਉਸਦੇ ਘਰਵਾਲੇ ਨੂੰ ਵੀਰ ਜੀ ਬੋਲਦਾ ਸੀ, ਸਾਡਾ ਗੁਆਂਢੀ ਸਾਡੇ ਘਰ ਆਇਆ ਤੇ ਕਹਿਣ ਲੱਗਾ 'ਨਿਮਾਣਾ' ਕਿੱਥੇ ਹੈ ਮੈਂ ਉਸਨੂੰ ਲੈਕੇ ਜਾਣਾ ਹੈ, ਤੇ ਬਾਹਰ ਹੀ ਖੜਾ ਸੀਕਹਿੰਦਾ ਆਪਾ ਇੱਕ ਮਜਦੂਰ ਨੂੰ ਲੈ ਆਨੇ ਆਂ ਮਜ਼ਦੂਰਾਂ ਦੀ ਮੰਡੀ ਚੋਂ ਤੇ ਕੰਧ ਕਰਵਾ ਲੈਨੇ ਆਂ ਨਹੀਂ ਤਾਂਤੇਰੀ ਭਾਬੀ ਨੇ ਘਰ ਸਿਰ ਤੇ ਚੱਕ ਲੈਣਾ ਆਥਣ ਨੂੰ ਬਸ ਫ਼ੇਰ ਕੀ ਸੀ ਅਸੀ ਮਜ਼ਦੂਰਾਂ ਦੀ ਮੰਡੀ ਚੋਂ ਇੱਕ ਇੱਕ ਮਜ਼ਦੂਰ ਲੈ ਆਏ ਤੇ ਘਰ ਆਉਂਦੀ ਸਾਰ ਉਹਨੇ ਕੰਧ ਕਰਨੀ ਸ਼ੁਰੂ ਕਰ ਦਿੱਤੀ ਸ਼ਾਮ ਤੀਕ ਇਹ ਕੰਧ ਪੂਰੀ ਹੋ ਚੁੱਕੀ ਸੀ ਕਿਉਂਕਿ ਵੀਰ ਜੀ ਵੀ ਨਾਲ ਹੀ ਲੱਗੇ ਹੋਏ ਸੀ ਐਨੇ ਵਿੱਚ ਮੈਨੂੰ ਮਜ਼ਦੂਰ ਨੇ ਆਪਣੇ ਕੋਲ ਬੁਲਾਇਆ ਤੇ ਫਟੇ ਕੁਰਤੇ ਦੇ ਗਿੱਝੇ ਵਿੱਚੋਂ ਇੱਕ ਪਰਚੀ ਕੱਢ ਕੇ ਫੜਾਈ ਤੇ ਕਹਿੰਦਾ " ਪੁੱਟ ਆ ਵੇਖੀ ਇਹ ਤੇ ਮੇਰੀ ਧੀ ਦੀਆਂ ਕੁੱਝ ਕੁੱਝ ਕਿਤਾਬਾਂ ਦੇ ਨਾਮ ਨੇ, ਤੂੰ ਤਾਂ ਪੜ੍ਹਿਆ ਲਿਖਿਆ ਲੱਗਦਾ ਦੱਸੀ ਖਾਂ ਮੈਨੂੰ ਕਿੰਨੇਂ ਕੁ ਦੁਨੀਆ ਆਉਣਗੀਆਂ ", ਮੈਂ ਪਰਚੀ ਫੜਦੇ ਨੇ ਪੁੱਛਿਆ ਕਿਹੜੀ ਜਮਾਤ ਵਿੱਚ ਹੈ ਭੈਣ ਜੀ ਹੱਸ ਕਹਿੰਦਾ "ਮੇਰੀ ਧੀ ਤੇਰ੍ਹਵੀਂ ਵਿੱਚ ਹੋ ਗਈ ਇਸ ਸਾਲ" ਜਦੋਂ ਮੈਂ ਪਰਚੀ ਪੜੀ ਤਾਂ ਕੁੱਲ ਮਿਲਾ ਕੇ 350 ਦੇ ਕਰੀਬ ਪੈਸੇ ਬਣਦੇ ਸੀ ਇਹ ਸੁਣ ਕੇ ਉਹ ਹੱਸਦਾ ਹੱਸਦਾ ਚੁੱਪ ਜਿਹਾ ਹੋ ਗਿਆ ਮੈਂ ਚੁੱਪੀ ਦਾ ਕਾਰਨ ਸੁਣ ਕੇ ਹੈਰਾਨ ਹੋ ਗਿਆ ਕਿਉਂਕਿ ਉਸਦੀ ਧੀ ਦੀਆਂ ਕਿਤਾਬਾਂ 350 ਦੀਆਂ ਸਨ ਤੇ ਉਸਦੀ ਦਾਹੜੀ ਮਸਾ ਹੀ 280 ਦੇ ਮੁੱਕੀ ਸੀ ਮੈਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਇਹ ਦਿਨ ਮੇਰੇ ਬਾਪੂ ਜੀ ਤੇ ਵੀ ਆਏ ਸਨ , ਸੋ ਮੈਂ ਉੱਚੀ ਉੱਚੀ ਹੱਸਣ ਲੱਗਾ, ਉਹ ਦਿਹਾੜੀਆ ਬਾਪੂ ਹੈਰਾਨ ਹੋ ਗਿਆ ਇਹਤੋਂ ਪਹਿਲਾਂ ਮੇਰੇ ਹਾਸੇ ਦੀ ਨਿੰਦਾ ਕਰਨ ਲੱਗਦਾ ਮੈਂ ਉਸਨੂੰ ਕਿਹਾ ਬਾਪੂ ਇਹ੍ਹ ਤਾਂ ਦੋ ਸੌ ਦੀਆਂ ਹੀ ਨੇ ਮੇਰੇ ਤੋਂ ਇੱਕ ਕਿਤਾਬ ਦੂਜੀ ਵਾਰ ਗਿਣੀ ਗਈ ਸੀ, ਇਹ ਸੁਣ ਕੇ ਉਹਦੇ ਚਿਰਹੇ ਤੇ ਮੁਸਕਾਨ ਆ ਗਈ ਤੇ ਕਹਿਣ ਲੱਗਾ ਇੱਕ ਵਾਰ ਹੋਰ ਪੜਲਾ ਕਮਲਿਆ, ਫੇਰ ਉਸ ਦਿਹਾੜੀਏ ਨੇ ਕਿਹਾ ਕਿੱਥੋਂ ਮਿਲਣਗੀਆਂ ਪੁੱਤ ਇਹ ਕਿਤਾਬਾਂ ਮੈਂ ਜਵਾਬ ਦਿੱਤਾ ਕੋਈ ਨਾ ਤੁਸੀ ਮੈਨੂੰ ਪੈਸੇ ਦੇ ਦਿਓ ਮੈਂ ਲਿਆ ਦਿੰਨਾ ਥੋਡੇ ਤੋਂ ਨਹੀਂ ਜਾ ਹੋਣਾ ਦੂਰ ਬਹੁਤ ਹੈ, ਤੇ ਉਹਨੇ ਸਿਰ ਤੋਂ ਵਜ਼ਨ ਲੱਥਦੇ ਅਹਿਸਾਸ ਨਾਲ ਕਿਹਾ , ਪੁੱਤ ਰੱਬ ਤੈਨੂੰ ਖੁਸ਼ ਰੱਖੇ ਤੇ ਉਸਨੇ ਮੈਂਨੂੰ 280 ਰੁਪਈਏ ਦਿੱਤੇ ਤੇ ਮੈਂ ਕਿਤਾਬਾਂ ਲੈਣ ਗਿਆ ਤਾਂ ਉਹ ਕਿਤਾਬਾਂ ਦੇ ਪੈਸੇ 400 ਰੁਪਏ ਬਣੇ ਮੇਰੀ ਜੇਬ ਵਿੱਚ 150 ਸੀ ਜਿਹੜੇ ਕਿ ਮੈਂ ਆਪਣੇ ਮੋਬਾਈਲ ਦਾ ਰਿਚਾਰਜ ਕਰਵਾਉਣ ਨੂੰ ਰੱਖੇ ਸੀ ਸੋ ਮੈਂ ਉਹ ਕੁਤਾਬਾਂ ਲਿਆ ਕੇ ਉਹ ਦਿਹੜੀਏ ਨੂੰ ਦੇ ਦਿੱਤੀਆਂ ਤੇ ਕਿਹਾ ਬਾਪੂ ਇਹ 250 ਤੋਂ ਵੀ ਘੱਟ ਦੀਆਂ ਆਈਆਂ ਨੇ ਆਹ ਲਾਓ ਆਪਣੇ 30 ਰੁਪਏ  ਉਹ ਫੜ੍ਹ ਨਹੀਂ ਸੀ ਰਿਹਾ ਮੈਨੂੰ ਕਹਿਣ ਲੱਗਾ ਨਹੀਂ ਪੁੱਤ ਤੂੰ ਰੱਖ ਲੈ ਕੁੱਝ ਖਾ ਲਈ, ਪਰ ਮੈਂ ਕਿਹਾ ਬਾਪੂ ਜੀ ਇਹ ਮੇਰੇ ਕੋਲ ਹੈਗੇ ਆ ਪੈਸੇ ਸੋ ਮੈਂ ਫੜਾ ਦਿੱਤੇ ਧੱਕੇ ਨਾਲ ਉਹ ਦਿਹੜੀਏ ਨੇ ਜਜ਼ਬਾਤੀ ਜਿਹਾ ਹੋ ਕੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਪਿੰਡ ਨੂੰ ਤੁਰ ਪਿਆ ਜਾਂਦਾ ਜਾਂਦਾ ਕਹਿੰਦਾ ਅੱਜ ਸ਼ੁਕਰ ਆ ਰੱਬ ਦਾ ਕੱਲ ਨੂੰ ਮੇਰੀ ਧੀ ਪੜ੍ਹਨ ਜਾਊਗੀ ਤੇ 'ਨਰੇਸ਼ ਨਿਮਾਣਾ' ਪਹਿਲੀ ਵਾਰੀ ਧੁਰ ਅੰਦਰੋਂ ਖੁਸ਼ ਹੋਇਆ ਸੀ