Nojoto: Largest Storytelling Platform

ਇੱਜ਼ਤ ਮਾਣ ਹੈ ਉਹਨਾਂ ਦਾ ਨਾਂ ਅੈਵੇਂ ਵਾਧੂ ਸਮਝ ਲਵੀਂ ਜੇ ਤ

ਇੱਜ਼ਤ ਮਾਣ ਹੈ ਉਹਨਾਂ ਦਾ ਨਾਂ ਅੈਵੇਂ ਵਾਧੂ ਸਮਝ ਲਵੀਂ 
ਜੇ ਤੂ ਬੋਲੇਂਗਾ ਉੱਚਾ ਨੀਵਾਂ ਬਹੁਤਾ ਦਾਇਰੇ ਵਿੱਚ ਰਵੀਂ 
ਆਖਿਰ ਨੂੰ ਇਨਸਾਨ ਨੇ ਉਹ ਵੀ ਇੱਕ ਦਿਲ ਧੜਕਦਾ ਏ
ਕਈ ਦਿਨਾਂ ਦਾ ਉਨੀਂਦਰਾ ਮਿੱਤਰਾ ਅੱਖ ਚ ਰੜਕਦਾ ਏ
ਘਰ ਪਰਿਵਾਰ ਦੀ ਖਾਤਿਰ ਠੀਕਰੀ ਪਹਿਰਾ ਦਿੰਦੇ ਨੇ 
ਲੋਕ ਕੀ ਜਾਨਣ ਉਹਨਾਂ ਕਰਕੇ ਸਾਡੇ ਬੱਚੇ ਜੀਂਦੇ ਨੇ 
ਨਈ ਬਚਣਾ ਸੀ ਦੇਸ ਬਿਨਾਂ ਇਹਨਾਂ ਦੇਸ ਸੇਵਕਾਂ ਤੋਂ 
ਗਰੀਬ ਨੂੰ ਦਿੱਤਾ ਰਾਸ਼ਨ ਇਹ ਘੱਟ ਨੀ ਦੇਵਤਾਂ ਤੋਂ 
ਜਾਨ ਨਿਸ਼ਾਵਰ ਕਰ ਜਾਂਦੇ ਕਦੀ ਪਿੱਛੇ ਮੁੜਦੇ ਨਈ ਹੁੰਦੇ
ਗੱਲ ਸੁਣ ਕਾਕਾ, ਖਾਖੀ ਵਰਦੀ ਵਾਲੇ ਸਾਰੇ ਗੁੰਡੇ ਨਈ ਹੁੰਦੇ 

ਰਮਨ ਵਿਰਕ #ਪੁਲਿਸੀਏ#ਯਾਰ#Like#comment#love#forever sraj..midnight writer Pŕiñçè Shéikhùpüŕià Gurtej ugoke Sunny ugoke ugoke Kamal walia

jhonson1393

Jhonson

New Creator