Nojoto: Largest Storytelling Platform

ਦੋਸਤੀ ਦਾ ਨਿੱਘ ਅਵੱਲਾ ਮੇਰੇ ਦੋਸਤ ਮੇਰੀ ਜ਼ਿੰਦਗੀ ਦੇ ਬਹੁ

ਦੋਸਤੀ ਦਾ ਨਿੱਘ ਅਵੱਲਾ ਮੇਰੇ ਦੋਸਤ 
ਮੇਰੀ ਜ਼ਿੰਦਗੀ ਦੇ ਬਹੁਤ ਹੀ ਜਰੂਰੀ ਅੰਗ
ਜਿੰਨਾ ਬਿਨਾ ਸ਼ਾਇਦ ਕਦੀ ਮੈ ਜੀਅ ਨਹੀਂ ਸਕਦਾ  
ਮੇਰੇ ਔਖੇ ਸਮੇਂ ਮੇਰੇ ਹਮਦਰਦ ਬਣੇ
ਮੇਰੀ ਖੁਸ਼ੀਆ ਵਿੱਚ ਸ਼ਰੀਕ ਹੋਏ 
ਮੇਰੇ ਦੋਸਤ ਮੇਰੀ ਜਿੰਦ ਜਾਨ ਨੇ #mere #dost #meri #zindgi #ne
ਦੋਸਤੀ ਦਾ ਨਿੱਘ ਅਵੱਲਾ ਮੇਰੇ ਦੋਸਤ 
ਮੇਰੀ ਜ਼ਿੰਦਗੀ ਦੇ ਬਹੁਤ ਹੀ ਜਰੂਰੀ ਅੰਗ
ਜਿੰਨਾ ਬਿਨਾ ਸ਼ਾਇਦ ਕਦੀ ਮੈ ਜੀਅ ਨਹੀਂ ਸਕਦਾ  
ਮੇਰੇ ਔਖੇ ਸਮੇਂ ਮੇਰੇ ਹਮਦਰਦ ਬਣੇ
ਮੇਰੀ ਖੁਸ਼ੀਆ ਵਿੱਚ ਸ਼ਰੀਕ ਹੋਏ 
ਮੇਰੇ ਦੋਸਤ ਮੇਰੀ ਜਿੰਦ ਜਾਨ ਨੇ #mere #dost #meri #zindgi #ne