Nojoto: Largest Storytelling Platform

ਪੰਛੀ ਕਾਸ਼ ਮੈਂ ਪੰਛੀ ਹੋਵਾਂ ਨਾ ਜਾਤ, ਨਾ ਧਰਮ ਨਾ ਕੋਈ ਹੱਦ

ਪੰਛੀ ਕਾਸ਼ ਮੈਂ ਪੰਛੀ ਹੋਵਾਂ ਨਾ ਜਾਤ, ਨਾ ਧਰਮ
ਨਾ ਕੋਈ ਹੱਦ ਸਰਹੱਦ ਹੋਵੇ।
ਨਾ ਮਜ੍ਹਬ ਪਿੱਛੇ ਖੂਨ ਵਹੇ, ਨਾ ਭਾਸ਼ਾ ਹੋਵੇ
ਇਕੱਠੇ ਰਹੀਏ ਕੋਈ ਨਾ ਅਲੱਗ ਹੋਵੇ

ਕੁਲਵਿੰਦਰ ਖੇਤਲਾ✍️ #ਪੰਛੀ ਕਾਸ਼ ਮੈਂ ਪੰਛੀ ਹੋਵਾਂ
ਪੰਛੀ ਕਾਸ਼ ਮੈਂ ਪੰਛੀ ਹੋਵਾਂ ਨਾ ਜਾਤ, ਨਾ ਧਰਮ
ਨਾ ਕੋਈ ਹੱਦ ਸਰਹੱਦ ਹੋਵੇ।
ਨਾ ਮਜ੍ਹਬ ਪਿੱਛੇ ਖੂਨ ਵਹੇ, ਨਾ ਭਾਸ਼ਾ ਹੋਵੇ
ਇਕੱਠੇ ਰਹੀਏ ਕੋਈ ਨਾ ਅਲੱਗ ਹੋਵੇ

ਕੁਲਵਿੰਦਰ ਖੇਤਲਾ✍️ #ਪੰਛੀ ਕਾਸ਼ ਮੈਂ ਪੰਛੀ ਹੋਵਾਂ

#ਪੰਛੀ ਕਾਸ਼ ਮੈਂ ਪੰਛੀ ਹੋਵਾਂ