ਨਾਂ ਹੋਇਆ ਕਰ "ਪੇ੍ਸ਼ਾਨ" ਮਨ੍ਹਾਂ ਮਿੱਟੀ ਦਾ ਤੂੰ , ਤੇ ਮਿੱਟੀ ਹੀ ਏ ਜਾਤ ਤੇਰੀ ਭਾਵੇਂ ਰੌਂ ਲੈ, ਚਾਹੇ ਕੁਰਲਾਂ ਲੈ ਇੱਥੇ ਕਿਸੇ ਨਹਿਓਂ ਪੁੱਛਣੀ ਬਾਤ ਤੇਰੀ... ਆਰ k ਬੀ😘 #pareshan #quotes #quotesoftheday #nojoto #nojotopoetry #nojotopunjabi #punjabistatus #punjabilovers #punjabiquotes #punjabipoetry #poet #poetry #status #ravneetkaurnojoto