Nojoto: Largest Storytelling Platform

ਬਾਰੀ ਵੜਿਆ ਸੀ ਜਦੋਂ ਜਹਾਜੇ ਦੀ,, ਕੀ ਖ਼ਬਰ ਨਾ ਸੀ ਕੀ ਕਰਨਾ

ਬਾਰੀ ਵੜਿਆ ਸੀ ਜਦੋਂ ਜਹਾਜੇ ਦੀ,,
ਕੀ ਖ਼ਬਰ ਨਾ ਸੀ ਕੀ ਕਰਨਾ ਏ,,
ਬੱਸ ਫ਼ਿਕਰ ਸੀ ਓਥੇ ਪੰਜਾਬ ਮੇਰੇ ਦੀ,,
ਅੰਤ ਇਹਦੇ ਲਈ ਈ ਮਰਨਾ ਏ,,
ਕੋਈ ਤਾਹਨੇ ਦਵੇ ਕੋਈ ਮੇਹਣੇ,,
ਦਸ ਪੰਜਾਬ ਨੇ ਤੈਨੂੰ ਕੀ ਦਿੱਤਾ,,
ਓਹ ਜੀਹਦੇ ਕਰਕੇ ਇੰਦਰ ਦਾ ਵਜੂਦ ਜਗ ਤੇ,,
ਓਹਨੇ ਓਹਦੇ ਨਾਲ ਈ ਖੜਨਾ ਏ,,
ਮੈਂ ਮੇਰੇ ਪੰਜਾਬ ਲਈ ਜੀਣਾ ਏ,,
ਮੈ ਮੇਰੇ ਪੰਜਾਬ ਲਈ ਮਰਨਾ ਏ,, Tru face,,planningaan nu amali roop ch ਲਿਆਉਣ ਲਈ ਦੇਰੀ ਹੋਈ,, ਓਹਦੇ ਲਈ ਮੁਆਫੀ,,
ਬਾਰੀ ਵੜਿਆ ਸੀ ਜਦੋਂ ਜਹਾਜੇ ਦੀ,,
ਕੀ ਖ਼ਬਰ ਨਾ ਸੀ ਕੀ ਕਰਨਾ ਏ,,
ਬੱਸ ਫ਼ਿਕਰ ਸੀ ਓਥੇ ਪੰਜਾਬ ਮੇਰੇ ਦੀ,,
ਅੰਤ ਇਹਦੇ ਲਈ ਈ ਮਰਨਾ ਏ,,
ਕੋਈ ਤਾਹਨੇ ਦਵੇ ਕੋਈ ਮੇਹਣੇ,,
ਦਸ ਪੰਜਾਬ ਨੇ ਤੈਨੂੰ ਕੀ ਦਿੱਤਾ,,
ਓਹ ਜੀਹਦੇ ਕਰਕੇ ਇੰਦਰ ਦਾ ਵਜੂਦ ਜਗ ਤੇ,,
ਓਹਨੇ ਓਹਦੇ ਨਾਲ ਈ ਖੜਨਾ ਏ,,
ਮੈਂ ਮੇਰੇ ਪੰਜਾਬ ਲਈ ਜੀਣਾ ਏ,,
ਮੈ ਮੇਰੇ ਪੰਜਾਬ ਲਈ ਮਰਨਾ ਏ,, Tru face,,planningaan nu amali roop ch ਲਿਆਉਣ ਲਈ ਦੇਰੀ ਹੋਈ,, ਓਹਦੇ ਲਈ ਮੁਆਫੀ,,

Tru face,,planningaan nu amali roop ch ਲਿਆਉਣ ਲਈ ਦੇਰੀ ਹੋਈ,, ਓਹਦੇ ਲਈ ਮੁਆਫੀ,,