Nojoto: Largest Storytelling Platform

ਜ਼ਿੰਦਗੀ ਵਾਰ ਵਾਰ ਮਿਲੂਗੀ ਅਸੀਂ ਵਾਰ ਵਾਰ ਨਹੀਂ ਮਿਲਣਾ ਜ਼ਿੰਦ

ਜ਼ਿੰਦਗੀ ਵਾਰ ਵਾਰ ਮਿਲੂਗੀ
ਅਸੀਂ ਵਾਰ ਵਾਰ ਨਹੀਂ ਮਿਲਣਾ
ਜ਼ਿੰਦਗੀ ਵਿਚ ਹੋਰ ਬਹੁਤ ਮਿਲ ਜਾਣਗੇ
ਓਹਨਾ ਬਹੁਤਿਆਂ ਚ ਮੈਂ ਨਹੀਂ ਮਿਲਣਾ
ਹੁਣ ਕੋਲੇ ਆ, ਤੇ ਤੇਨੁ ਕਦਰ ਨਹੀਂ
ਜਦੋ ਦੂਰ ਹੋਇਆ ਫੇਰ ਰੋਆ ਕਰੇਂਗੀ
ਦਿਲ ਦਿਮਾਗ ਚ ਨਾਮ ਮੇਰਾ ਹੀ ਗੁੰਜੁਗਾ
ਜਿਸਮ ਮਿਲਾ ਕਿਸੇ ਹੋਰ ਨਾਲ ਜਦੋ ਸੋਯਾ ਕਰੇਗੀ
 याद रखीं
#ਯਾਦ #collab #yqbhaji  #YourQuoteAndMine
Collaborating with YourQuote Bhaji
ਜ਼ਿੰਦਗੀ ਵਾਰ ਵਾਰ ਮਿਲੂਗੀ
ਅਸੀਂ ਵਾਰ ਵਾਰ ਨਹੀਂ ਮਿਲਣਾ
ਜ਼ਿੰਦਗੀ ਵਿਚ ਹੋਰ ਬਹੁਤ ਮਿਲ ਜਾਣਗੇ
ਓਹਨਾ ਬਹੁਤਿਆਂ ਚ ਮੈਂ ਨਹੀਂ ਮਿਲਣਾ
ਹੁਣ ਕੋਲੇ ਆ, ਤੇ ਤੇਨੁ ਕਦਰ ਨਹੀਂ
ਜਦੋ ਦੂਰ ਹੋਇਆ ਫੇਰ ਰੋਆ ਕਰੇਂਗੀ
ਦਿਲ ਦਿਮਾਗ ਚ ਨਾਮ ਮੇਰਾ ਹੀ ਗੁੰਜੁਗਾ
ਜਿਸਮ ਮਿਲਾ ਕਿਸੇ ਹੋਰ ਨਾਲ ਜਦੋ ਸੋਯਾ ਕਰੇਗੀ
 याद रखीं
#ਯਾਦ #collab #yqbhaji  #YourQuoteAndMine
Collaborating with YourQuote Bhaji

याद रखीं #ਯਾਦ #Collab #yqbhaji #YourQuoteAndMine Collaborating with YourQuote Bhaji