Nojoto: Largest Storytelling Platform

#OpenPoetry ਲੱਖਾਂ ਲੌਕੀ ਦੇਖੇ ਨੇ ਦੁਨੀਅਾਂ ਤੇ , ਮੈਨੂ

#OpenPoetry ਲੱਖਾਂ ਲੌਕੀ ਦੇਖੇ ਨੇ ਦੁਨੀਅਾਂ ਤੇ , 
 ਮੈਨੂੰ ਸ਼ਮਜਨ ਵਾਲੇ ਤਿੰਨ ਹੀ ਦੇਖੇ ਨੇ ....
ਮੈਥੌ ਨੲੀ ਦਿੱਤੇ ਜਾਂਦੇ ਦੁੱਖ ਕਿਸੇ ਨੂੰ , 
ਮੇਰੇ ਤੇ ਬੜੇਅਾਂ ਨੇ ਤੀਰ ਚਲਾਕੇ ਦੇਖੇਣੇ ....
ਮੇਰੀ ਜਿੰਦਗੀ ਮੇਰੀ ਮਾਂ ਤੌ ਸੁਰੂ ਹੁੰਦੀ ੲੇ ,
ਤੇ ੲਿਹ ਖੱਤਮ ਓਸ ਮਾਂ ਤੇ ਹੌੳੁਗੀ ,   
ਜਿਸ ਮਾਂ ਨੇ ਮੈਨੂੰ ਅਾਪਣੇ ਅੰਦਰ ਸਮਾ ਲੇਣਾ....
ੲਿਹੇ ਬੰਦਾ ਮਿੱਟੀ ਦਾ ਢੇਰ ਹੁੰਦਾ ੲੇ ,
ਮਿੱਟੀ ਹੀ ਬਸ ਹੌ ਜਾਂਣਾਂ ...
ੲਿਹੇ ਬੰਦਾ ਮਿੱਟੀ ਦਾ ਢੇਰ ੲੇ ,
ਮਿੱਟੀ ਹੀ ਬਸ ਹੌ ਜਾਂਣਾਂ
ਹੈਪੀ ਧਾਲੀਵਾਲ ... banda miti hi ho jana
#OpenPoetry ਲੱਖਾਂ ਲੌਕੀ ਦੇਖੇ ਨੇ ਦੁਨੀਅਾਂ ਤੇ , 
 ਮੈਨੂੰ ਸ਼ਮਜਨ ਵਾਲੇ ਤਿੰਨ ਹੀ ਦੇਖੇ ਨੇ ....
ਮੈਥੌ ਨੲੀ ਦਿੱਤੇ ਜਾਂਦੇ ਦੁੱਖ ਕਿਸੇ ਨੂੰ , 
ਮੇਰੇ ਤੇ ਬੜੇਅਾਂ ਨੇ ਤੀਰ ਚਲਾਕੇ ਦੇਖੇਣੇ ....
ਮੇਰੀ ਜਿੰਦਗੀ ਮੇਰੀ ਮਾਂ ਤੌ ਸੁਰੂ ਹੁੰਦੀ ੲੇ ,
ਤੇ ੲਿਹ ਖੱਤਮ ਓਸ ਮਾਂ ਤੇ ਹੌੳੁਗੀ ,   
ਜਿਸ ਮਾਂ ਨੇ ਮੈਨੂੰ ਅਾਪਣੇ ਅੰਦਰ ਸਮਾ ਲੇਣਾ....
ੲਿਹੇ ਬੰਦਾ ਮਿੱਟੀ ਦਾ ਢੇਰ ਹੁੰਦਾ ੲੇ ,
ਮਿੱਟੀ ਹੀ ਬਸ ਹੌ ਜਾਂਣਾਂ ...
ੲਿਹੇ ਬੰਦਾ ਮਿੱਟੀ ਦਾ ਢੇਰ ੲੇ ,
ਮਿੱਟੀ ਹੀ ਬਸ ਹੌ ਜਾਂਣਾਂ
ਹੈਪੀ ਧਾਲੀਵਾਲ ... banda miti hi ho jana
happysingh3822

pawandeep

New Creator