Nojoto: Largest Storytelling Platform

ਕਦੇ ਆਪਣੇ ਦੁੱਖ ਨਾ ਦਸੇ ਸਦਾ ਸਾਡੇ ਤੋਂ ਪੁਸ਼ਦੀ ਰਿਹੰਦੀ ਆ

ਕਦੇ ਆਪਣੇ ਦੁੱਖ ਨਾ ਦਸੇ 
ਸਦਾ ਸਾਡੇ ਤੋਂ ਪੁਸ਼ਦੀ ਰਿਹੰਦੀ ਆ
ਕੋਈ ਬੇਗਾਨਾ ਕੁਝ ਕਹੇ ਔਧੇ ਬਚੇ ਬਾਰੇ
 ਏ ਮਾਂ ਨਾ ਕਿਸੇ ਦੀ ਸਹਿੰਦੀ ਆ
ਆਪਣੀ ਫ਼ਿਕਰ ਕਰੇ ਬਗੈਰ
ਸਦਾ ਅਪਣਿਆ ਬਚਿਆਂ ਦੀ ਫ਼ਿਕਰਾਂ ਚ ਰਿਹੰਦੀ ਆ
ਰੱਬ ਤੇ ਮਾਂ ਦਾ ਰਿਸ਼ਤਾ ਬੜਾ ਅਨੋਖਾ
ਐ ਦੁਨੀਆ ਸਾਰੀ ਕਹਿੰਦੀ ਆ #Mothers #maa #God
ਕਦੇ ਆਪਣੇ ਦੁੱਖ ਨਾ ਦਸੇ 
ਸਦਾ ਸਾਡੇ ਤੋਂ ਪੁਸ਼ਦੀ ਰਿਹੰਦੀ ਆ
ਕੋਈ ਬੇਗਾਨਾ ਕੁਝ ਕਹੇ ਔਧੇ ਬਚੇ ਬਾਰੇ
 ਏ ਮਾਂ ਨਾ ਕਿਸੇ ਦੀ ਸਹਿੰਦੀ ਆ
ਆਪਣੀ ਫ਼ਿਕਰ ਕਰੇ ਬਗੈਰ
ਸਦਾ ਅਪਣਿਆ ਬਚਿਆਂ ਦੀ ਫ਼ਿਕਰਾਂ ਚ ਰਿਹੰਦੀ ਆ
ਰੱਬ ਤੇ ਮਾਂ ਦਾ ਰਿਸ਼ਤਾ ਬੜਾ ਅਨੋਖਾ
ਐ ਦੁਨੀਆ ਸਾਰੀ ਕਹਿੰਦੀ ਆ #Mothers #maa #God