ਸਮਾਂ ਕੀਮਤੀ ਖੋਅ ਨਾ ਸੱਜਣਾਂ ਇਹ ਨੀ ਮੁੜ ਕੇ ਆਉਣਾ, ਲੰਘ ਗਿਆ ਜਦ ਪੱਤਣਾ ਤੋਂ ਪਾਣੀ ਪੈ ਜਾਣਾ ਪਛਤਾਉਣਾ.. ✍🏼ਹਰਕੀਰਤ ਦਿਓਲ ... try to understand the value of tym🙏