ਦਿਲ ਉਹ ਰਾਤ ਤੇ ਉਹ ਦਿਨ ਪਿਆਰ ਦੇ ਨਾ ਭੁੱਲਦੇ ਮੈਨੂੰ ਕਿੰਨਾ ਪਿਆਰ ਤੇਰੇ ਲਈ ਕਿੰਝ ਦੱਸਾਂ ਇਹ ਮੈਂ ਤੈਨੂੰ ਦੇਖ ਦੇਖ ਤੈਨੂੰ ਹੋਸ਼ ਉੱਡ ਜਿਹੇ ਜਾਂਦੇ ਸੀ ਹੱਥ ਮੇਰਾ ਤੇਰੇ ਲਈ ਦੁਆ ਕਰਨ ਨੂੰ ਹੀ ਹਿਲਦਾ ਸੀ ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ ਹਾਏ ਬੁਰਾ ਹਾਲ ਮੇਰੇ #ਦਿਲ ਦਾ ਸੀ..!! - Tera @JagraJ - #ਦਿਲ # ,# ,# ,#