Nojoto: Largest Storytelling Platform

ਸੁਪਨੇ ਸੀ ਨਿਕਾਹ ਦੇ ਗੱਲਾਂ ਸੀ ਬੱਸ ੳੁਸਤੋਂ ਵੱਧ ਚਾਹ ਦੇ

ਸੁਪਨੇ ਸੀ ਨਿਕਾਹ ਦੇ 
ਗੱਲਾਂ ਸੀ ਬੱਸ ੳੁਸਤੋਂ ਵੱਧ ਚਾਹ ਦੇ
Shikve ਈ ਬੱਸ ਰਿਹ ਗਏ ਪੱਲੇਂ 
ਵੱਖ ਤੇਰੇ ਤੋਂ ਰਾਹ ਦੇਂ ||

ਓ ਦਿਮਾਗੋਂ ਕੱਟਗੀ ਦਿਲ ਦੇ ਪੇੜ ਮੇਰੇ ਨੂੰ
Nafa ਕੀ ਅਸੀ ਕਮਾਇਅਾਂ ਕਰਕੇ ਛਾਹ ਦੇ
ਲਿੱਖਿਅਾਂ ਜਾਣਾ ਕਿੱਸਾ ਮੇਰਾ ਵਿੱਚ ਕਿਤਾਬ ਵਾਰਸ ਸ਼ਾਹ ਦੇ ||

ਓ ਹੀਰ ਦੀ ਖਵਾਇਅਾਂ ਚੁਰੀਅਾਂ ਓ ਰਾਂਝੇ ਦੇ ਪਿਅਾਰ ਦੀਅਾਂ ਗੱਲਾ ਗੁੜੀਅਾਂ
ਬਾਹਲੇ ਕਰਾਲੇ ਤੂੰ ਵਾਰ ਭਰਾਵਾ ਤੋਂ ਅਾਪਦੇ ਨਾ ਹੁਣ ਕੋਈ ਮੇਨੂੰ ਖਤਾ ਦੇ ||

ਮਾਰਨਾ ਈ ਏ ਮੇਨੂੰ ਸ਼ਰੀਰੋਂ ਮਾਰਲਾ ਪਰ ਰੂਹ ਨੂੰ ਮੇਰੀ ਨਾ ਕੋਈ ਸਜਾ ਦੇ 
ਨਾ ਰਹੇ ੳੁਹ ਹੁਣ ਹਕੀਕਤ ਸੁਪਨੇ ਸੀ ਜੋ ਨਿਕਾਹ ਦੇ || #Nojoto#shayrilover
#silent_lover#ranjhayaar
#nojoto_shayri

kaangrasaab1320

Kaangra Saab

Bronze Star
New Creator
streak icon1