Incomplete Truth ਜਿੰਨੀ ਕੁ ਹੈਸੀਅਤ ਹੋਵੇ ਜੇ ਗੱਲ ਉਨੀਂ ਹੀ ਕੀਤੀ ਜਾਵੇ, ਤਾਂ ਸਭ ਸੁਨਣਾ ਤੇ ਸਮਝਣਾ ਜ਼ਰੂਰੀ ਵੀ ਸਮਝ ਸਕਦੇ ਆ ਸ਼ਾਇਦ,,! ਪਰ ਹੈਸੀਅਤ ਤੋਂ ਬਾਹਰ ਹੋ ਕਿ ਬੋਲੇ ਗਏ ਝੂਠ, ਸਿਰਫ਼ ਤੁਹਾਡੇ ਮਜ਼ਾਕ ਦਾ ਕਾਰਨ ਬਣ ਸਕਦੇ ਆ ਹੋਰ ਕੁਝ ਨਹੀਂ,,! ©Kamal walia #IncompleteTruth