Nojoto: Largest Storytelling Platform

ਏਵੇ ਨਈਓ ਮਿਲੇ ਸਾਨੂੰ ਸਿਰਤਾਜ ਸਿਰ ਤੇ ਇਹਦੇ ਪਿੱਛੇ ਚਮ ਤੇ

ਏਵੇ ਨਈਓ ਮਿਲੇ ਸਾਨੂੰ ਸਿਰਤਾਜ ਸਿਰ ਤੇ 
ਇਹਦੇ ਪਿੱਛੇ ਚਮ ਤੇ ਖੋਪੜ ਲਹਾਏ ਨੇ
ਸਿੰਘ ਕਦੇ ਝੁਕੇ ਨਾ ਓਸ ਸੱਚੀ ਸਰਕਾਰ ਤੋ ਬਿਨਾ                                          ੳੁਜ ਮੇਰੇ ਪੰਜਾਬ ਵਿੱਚ ਬੜੇ ਬਾਦਸਾਹ ਅਾਏ ਨੇ
ਕਦੇ 47"ਚ ਕਦੇ "ਚ84 ਕਾਫਰ ਨੇ ਜੁਲਮ ਬੜੇ ਢਾਹੇ ਨੇ
ਮੈ ਜਿੳੁਦੇ ਜੀਅ ਨਾ ਭੁੱਲ ਸਕਦਾ ਅਤੀਤ ਅਾਪਣਾ
ਅੱਜ ਅਾਪਾ ਜੀਅ ਰਹੇ ਹਾ ਜਿਨਾ ਕਰਕੇ ਓਨਾ ਨੇ
 ਸਿੱਖ ਕੌਮ ਖਾਤਰ ਬਰੂਦਾ ਹਥਿਅਾਰਾਂ ਸੰਗ ਵਿਅਾਹ ਰਚਾਏ ਨੇ 
#ਮਿੱਠੀ ਦਿਓਲ# ਜੂਨ 84