ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ, ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ, ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੯ ਪੋਹ ੧੭੦੪ ©Dawinder Mahal ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ, ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ, ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।