ਟੁੱਟ ਚੁੱਕਾ ਹਾਂ ਮੁੱਕ ਚੁੱਕਾ ਹਾਂ ਇਹਨਾਂ ਤਨਹਾਈਆ ਤੋਂ .. ਜੋ ਤੇਰੇ ਜਾਣ ਮਗਰੋ ਸਾਡੇ ਹਿੱਸੇ ਆਈਆਂ ਨੇ.. ਬੇਵਸ ਜੇ ਹੋ ਗਏ ਆ ਇਸ ਜ਼ਿੰਗਦੀ ਤੋਂ ਤੇਰੇ ਜਾਣ ਮਗਰੋ .. ਸਾਡੇ ਬੱਸ ਤੇ ਪੱਲੇ ਹੁਣ ਯਾਦ ਕਰਨ ਲਈ teriyan ਜੁਦਾਈਆਂ ਹੀ ਆਈਆਂ ਨੇ judayian