Nojoto: Largest Storytelling Platform

ਮੇਰੇ ਸੁਪਨੇ ਦੇ ਵਿੱਚ ਆਉਂਦੀ ਹੈ ਤੂੰ , ਪੱਗ ਦੀ ਪੂਣੀ ਕਰਾਉ

ਮੇਰੇ ਸੁਪਨੇ ਦੇ ਵਿੱਚ ਆਉਂਦੀ ਹੈ ਤੂੰ ,
ਪੱਗ ਦੀ ਪੂਣੀ ਕਰਾਉਂਦੀ ਹੈ ਤੂੰ ।
ਪਤਾ ਨਹੀਂ ਕਦੋਂ ਦੂਰੀ ਖ਼ਤਮ ਹੋਣੀ ,
ਪਰ ਛੇਤੀ ਮਿਲਾਂਗੇ ਕਹਿ ਦਿੰਦੀ ਹੈ ਤੂੰ।

©kamalpreet kaur Hope we will meet soon ❤️❤️
ਮੇਰੇ ਸੁਪਨੇ ਦੇ ਵਿੱਚ ਆਉਂਦੀ ਹੈ ਤੂੰ ,
ਪੱਗ ਦੀ ਪੂਣੀ ਕਰਾਉਂਦੀ ਹੈ ਤੂੰ ।
ਪਤਾ ਨਹੀਂ ਕਦੋਂ ਦੂਰੀ ਖ਼ਤਮ ਹੋਣੀ ,
ਪਰ ਛੇਤੀ ਮਿਲਾਂਗੇ ਕਹਿ ਦਿੰਦੀ ਹੈ ਤੂੰ।

©kamalpreet kaur Hope we will meet soon ❤️❤️