Nojoto: Largest Storytelling Platform

ਕੀ ਚਿਰਾਂ ਬਾਦ,ਮੇਰੀ ਕਲਮ, ਨੇੜੇ ਰੌਸ਼ਨੀ ਆਈ ਹੈ; ਪਾਵੇ ਸਾਜ

ਕੀ ਚਿਰਾਂ ਬਾਦ,ਮੇਰੀ ਕਲਮ, ਨੇੜੇ ਰੌਸ਼ਨੀ ਆਈ ਹੈ;
ਪਾਵੇ ਸਾਜ ਅਧੂਰੇ ਹੋਣ, ਗੱਲਾਂ ਖਾਰੀਯਾਂ ਸੁਣਾਉਣ ਆਈ ਹੈ;
ਕਿ, ਮਰ ਗਈ ਕਿੰਨੀਆਂ ਹੀਰਾਂ, ਕਿੰਨੇ ਰਾਂਝੇਯਾਂ ਦੇ ਖਤ ਗਏ  ਪਾੜ.. 
ਫੇਰ ਵੀ, ਇਸ਼ਕੇ ਦੀ ਦੁਸ਼ਮਣ ਦੁਨੀਆ, ਸਿਫਤਾਂ ਕਰਦੇ ਉਸੇ ਬੰਦੇ ਦੀ
ਜਿੰਨੇ ਰੱਬ ਵਰਗੀ ਇਸ਼ਕ ਕਮਾਈ ਹੈ।। #raindrops #nojoto_punjabi

gurprit6483

Gurprit

New Creator