Nojoto: Largest Storytelling Platform

ਜੇ ਕੀਤਾ ਸੂ ਇਸ਼ਕ ਹਕੀਕੀ ਸੱਜਣਾ ਸੁਰਤ ਸੱਜਣ ਵਿਚ ਰੱਖੀਏ,,

ਜੇ ਕੀਤਾ ਸੂ ਇਸ਼ਕ ਹਕੀਕੀ ਸੱਜਣਾ 
ਸੁਰਤ ਸੱਜਣ ਵਿਚ ਰੱਖੀਏ,,
ਉਹ ਹੱਸੇ ਤਾਂ ਰੂਹਾਂ ਖਿੜ ਜਾਵਣ 
ਉਹ ਰੁੱਸੇ ਤਾਂ ਹਾਸਿਆ ਨੂੰ ਨਾ ਤਕੀਏ ,,,,
ਜਿੰਨਾ ਕੀਤਾ ਇਸ ਮਿਜਾਜ਼ੀ 
ਉਹ ਰਹਿਣ ਕੁਰਲਾਉਂਦੇ ,,,
ਜਿਸਮ ਤਾਈਂ ਡੇਰੇ ਓਹਨਾਂ
ਨੀਦਾਂ ਪਏ ਲੁਟਾਉਂਦੇ ,,,,,
ਇਸ਼ਕ-ਇਸ਼ਕ ਦਾ ਫ਼ਰਕ ਐ ਸੱਜਣਾ 
ਕੁਝ ਨੇ ਇਸਕ ਧਿਓਂਦੇ 
ਕੁਝ ਨੇ ਇਸ਼ਕ ਹੰਢੋਂਦੇ,,,,

©komal #SuperBloodMoon  Lovepreet singh Baljeet Chauhan  sraj midnight writer BaਲkਰN ਲadhਰੌiਆ
ਜੇ ਕੀਤਾ ਸੂ ਇਸ਼ਕ ਹਕੀਕੀ ਸੱਜਣਾ 
ਸੁਰਤ ਸੱਜਣ ਵਿਚ ਰੱਖੀਏ,,
ਉਹ ਹੱਸੇ ਤਾਂ ਰੂਹਾਂ ਖਿੜ ਜਾਵਣ 
ਉਹ ਰੁੱਸੇ ਤਾਂ ਹਾਸਿਆ ਨੂੰ ਨਾ ਤਕੀਏ ,,,,
ਜਿੰਨਾ ਕੀਤਾ ਇਸ ਮਿਜਾਜ਼ੀ 
ਉਹ ਰਹਿਣ ਕੁਰਲਾਉਂਦੇ ,,,
ਜਿਸਮ ਤਾਈਂ ਡੇਰੇ ਓਹਨਾਂ
ਨੀਦਾਂ ਪਏ ਲੁਟਾਉਂਦੇ ,,,,,
ਇਸ਼ਕ-ਇਸ਼ਕ ਦਾ ਫ਼ਰਕ ਐ ਸੱਜਣਾ 
ਕੁਝ ਨੇ ਇਸਕ ਧਿਓਂਦੇ 
ਕੁਝ ਨੇ ਇਸ਼ਕ ਹੰਢੋਂਦੇ,,,,

©komal #SuperBloodMoon  Lovepreet singh Baljeet Chauhan  sraj midnight writer BaਲkਰN ਲadhਰੌiਆ