Nojoto: Largest Storytelling Platform

ਸੁਣ ਵੇ ਦੀਪ ਕਾਹਤੋਂ ਐਵੇਂ ਓਹਨੂੰ ਚੇਤੇ ਕਰ ਕਰ ਮਾਰਦੈਂ ਕ

ਸੁਣ ਵੇ ਦੀਪ ਕਾਹਤੋਂ ਐਵੇਂ
ਓਹਨੂੰ  ਚੇਤੇ ਕਰ ਕਰ ਮਾਰਦੈਂ

ਕਦੇ ਸੁੰਨੇ ਕੱਪੜੇ ਚੋਂ ਵੀ
ਵੇ ਨਿਕਲ ਪਿਆਰ ਕੋਈ ਕਰਦੈ

ਗਲ ਵਾਲੀ ਗਾਨੀ ਜਾਂ ਤੂੰ 
ਤੇਰੇ ਖਤਾਂ ਚੋਂ ਥਿਉਂਦੀ ਨਈ

ਹੁਣ ਤੇਰੇ ਦਿੱਤੇ ਤੋਹਫ਼ਿਆਂ ਚੋਂ 
ਜਾਨੇ ਮਹਿਕ ਤੇਰੀ ਆਉਂਦੀ ਨਈ #Love #romentic
ਸੁਣ ਵੇ ਦੀਪ ਕਾਹਤੋਂ ਐਵੇਂ
ਓਹਨੂੰ  ਚੇਤੇ ਕਰ ਕਰ ਮਾਰਦੈਂ

ਕਦੇ ਸੁੰਨੇ ਕੱਪੜੇ ਚੋਂ ਵੀ
ਵੇ ਨਿਕਲ ਪਿਆਰ ਕੋਈ ਕਰਦੈ

ਗਲ ਵਾਲੀ ਗਾਨੀ ਜਾਂ ਤੂੰ 
ਤੇਰੇ ਖਤਾਂ ਚੋਂ ਥਿਉਂਦੀ ਨਈ

ਹੁਣ ਤੇਰੇ ਦਿੱਤੇ ਤੋਹਫ਼ਿਆਂ ਚੋਂ 
ਜਾਨੇ ਮਹਿਕ ਤੇਰੀ ਆਉਂਦੀ ਨਈ #Love #romentic
pendunri4236

PENDU NRI

New Creator