Nojoto: Largest Storytelling Platform

ਕਈ ਰਾਤਾ ਬੀਤਿਆ ਨਾ ਸੋਏ ਅਸੀ ਅੱਧੀ ਅੱਧੀ ਰਾਤੇ ਉੱਠ ਕਿੰਨੀ

ਕਈ ਰਾਤਾ ਬੀਤਿਆ ਨਾ ਸੋਏ ਅਸੀ 
ਅੱਧੀ ਅੱਧੀ ਰਾਤੇ ਉੱਠ ਕਿੰਨੀ ਵਾਰੀ ਰੋਏ ਅਸੀ 
ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ਸਾਨੂੰ 
ਇੰਨਾ ਪਿਆਰ ਕਰਨ ਦੇ ਬਾਅਦ ਵੀ 
ਸੱਜਣਾ ਦੇ ਕਿੳੁ ਨਾ ਹੋਏ ਅਸੀ ..
Tera @Jagraj #feeling sad 
 #Charu Gangwar ,#Supriya Pandey #zindgi_ki_baat ,#Dard-Roohan-De #Deep Sandhu , #suman#
ਕਈ ਰਾਤਾ ਬੀਤਿਆ ਨਾ ਸੋਏ ਅਸੀ 
ਅੱਧੀ ਅੱਧੀ ਰਾਤੇ ਉੱਠ ਕਿੰਨੀ ਵਾਰੀ ਰੋਏ ਅਸੀ 
ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ਸਾਨੂੰ 
ਇੰਨਾ ਪਿਆਰ ਕਰਨ ਦੇ ਬਾਅਦ ਵੀ 
ਸੱਜਣਾ ਦੇ ਕਿੳੁ ਨਾ ਹੋਏ ਅਸੀ ..
Tera @Jagraj #feeling sad 
 #Charu Gangwar ,#Supriya Pandey #zindgi_ki_baat ,#Dard-Roohan-De #Deep Sandhu , #suman#