Nojoto: Largest Storytelling Platform

I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ ਅੱਜ ਝੁਕਣ ਲਈ ਮ

I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ
ਅੱਜ ਝੁਕਣ ਲਈ ਮਜਬੂਰ ਹੋਗਿਆ,
ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ
ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!!



#VGB
#ਜ਼ਿੱਦੀ_ਲਿਖਾਰੀ #Sorry
I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ
ਅੱਜ ਝੁਕਣ ਲਈ ਮਜਬੂਰ ਹੋਗਿਆ,
ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ
ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!!



#VGB
#ਜ਼ਿੱਦੀ_ਲਿਖਾਰੀ #Sorry