Nojoto: Largest Storytelling Platform

ਆਉਂਦਾ ਨਹੀਂ ਖ਼ਤ ਕੋਈ, ਏਥੇ ਹੁਣ ਮੇਰੇ ਨਾਂ ਤੋਂ, ਨਾ ਹੀ ਕਿ

ਆਉਂਦਾ ਨਹੀਂ ਖ਼ਤ ਕੋਈ,
ਏਥੇ ਹੁਣ ਮੇਰੇ ਨਾਂ ਤੋਂ,

ਨਾ ਹੀ ਕਿਸੇ ਪਿੰਡ,
ਨਾ ਕਿਸੇ ਗਰਾਂ ਤੋਂ,

ਕੁਝ ਅਣਪਛਾਤੇ ਜਿਹੇ,
ਨਕਸ਼ ਪਏ ਉਭਰਦੇ ਨੇ,

ਮੈਂ ਪੁੱਛਦੀ ਹਾਂ ਸਿਰਨਾਵੇਂ,
ਕਦੇ ਚਿੜੀਆਂ ਕਦੇ ਕਾਂ ਤੋਂ,

ਦਰਦਾਂ -ਪੀੜਾਂ ਰੋਜ਼ ਮੇਰੇ
ਮੱਥੇ ਦਿੰਦੇ ਨੇ ਮੜ,

ਫ਼ਰਕ ਨਹੀਂ ਪੈਂਦਾ ਕੋਈ,
ਮੇਰੀ ਹਾਂ ਤੋਂ ਮੇਰੀ ਨਾ ਤੋਂ,

ਇਹਨਾਂ ਕੰਡਿਆਂ ਦੇ ਹੁੰਗਾਰੇ,
ਰੋਜ਼ ਕਿਹੜਾ ਤੇ ਕੌਣ ਭਰੂ,

ਮੈਂ ਕਦੇ ਚੁਗੇ ਹੀ ਨਹੀਂ ਸਾਂ,
ਫੁੱਲ ਕਿਸੇ ਰਾਹ ਤੋਂ

©sonam kallar #punjab#ਪੰਜਾਬੀ#

#Love  Mamta kumari Manoj Sharma Sukhwinder Kumar Rashid Yusuf Zai Aman Tiwari
ਆਉਂਦਾ ਨਹੀਂ ਖ਼ਤ ਕੋਈ,
ਏਥੇ ਹੁਣ ਮੇਰੇ ਨਾਂ ਤੋਂ,

ਨਾ ਹੀ ਕਿਸੇ ਪਿੰਡ,
ਨਾ ਕਿਸੇ ਗਰਾਂ ਤੋਂ,

ਕੁਝ ਅਣਪਛਾਤੇ ਜਿਹੇ,
ਨਕਸ਼ ਪਏ ਉਭਰਦੇ ਨੇ,

ਮੈਂ ਪੁੱਛਦੀ ਹਾਂ ਸਿਰਨਾਵੇਂ,
ਕਦੇ ਚਿੜੀਆਂ ਕਦੇ ਕਾਂ ਤੋਂ,

ਦਰਦਾਂ -ਪੀੜਾਂ ਰੋਜ਼ ਮੇਰੇ
ਮੱਥੇ ਦਿੰਦੇ ਨੇ ਮੜ,

ਫ਼ਰਕ ਨਹੀਂ ਪੈਂਦਾ ਕੋਈ,
ਮੇਰੀ ਹਾਂ ਤੋਂ ਮੇਰੀ ਨਾ ਤੋਂ,

ਇਹਨਾਂ ਕੰਡਿਆਂ ਦੇ ਹੁੰਗਾਰੇ,
ਰੋਜ਼ ਕਿਹੜਾ ਤੇ ਕੌਣ ਭਰੂ,

ਮੈਂ ਕਦੇ ਚੁਗੇ ਹੀ ਨਹੀਂ ਸਾਂ,
ਫੁੱਲ ਕਿਸੇ ਰਾਹ ਤੋਂ

©sonam kallar #punjab#ਪੰਜਾਬੀ#

#Love  Mamta kumari Manoj Sharma Sukhwinder Kumar Rashid Yusuf Zai Aman Tiwari
sonam6826358841654

sonam kallar

Bronze Star
New Creator